Dr. Gurwinder kaur
THE CONCEPT OF EDUCATION : Dr. Gurwinder Kaur
16-March-2012
The concept of education (vidiaa) in Sri Guru Granth Sahib is a very important subject because the Sikh educational tradition is deep-rooted in Sikh beliefs and shapes the Sikh way of life. After all, the very word sikh means a learner, a disciple, a follower and a student, who discovers the truth from the hymns of Sri Guru Granth Sahib (gurbani), the Living Guru and a treasure of divine knowledge. Sri Guru Gobind Singh, the tenth Guru, declared Sri Guru Granth Sahib as the shabad guru of the Sikhs. In the Siddh Goshti Sri Guru Nanak Dev, the founder of Sikhism affirms: The shabad is the guru and the surati attuned to it is the disciple. (Sri Guru Granth Sahib p. 943) In gurbani it is proclaimed:

ਭੱਟਾਂ ਦੇ ਸਵਈਏ- ਬਹੁਪੱਖੀ ਅਧਿਐਨ: Dr. Gurwinder kaur
21-August-2011
ਭੱਟਾਂ ਦੇ ਸਵਈਏ ਭੱਟ1 ਬਾਣੀਕਾਰਾਂ ਦੀ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ, ਪੰਨਾ 1389 ਤੋਂ 1409 ਤੱਕ, ਦਰਜ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: Dr. Gurwinder kaur
05-December-2010
ਸਿੱਖ ਧਰਮ ਵਿਚ ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ, ਜਿਸ ਨੂੰ ਤਾਜਪੋਸ਼ੀ ਦਿਵਸ ਵੀ ਆਖਿਆ ਜਾਂਦਾ ਹੈ, ਦਾ ਮਹੱਤਵਪੂਰਨ ਸਥਾਨ ਹੈ।

Sukhmani Sahib:Dr. Gurwinder kaur
07-October-2010
Sukhmani is the masterpiece of Sri Guru Arjun Dev ji. It is complete in all respects and enjoys its independent status.

ਸ੍ਰੀ ਹਰਿਕ੍ਰਿਸ਼ਨ ਧਿਆਈਐ :Dr. Gurwinder kaur
12-July-2010
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਸ੍ਰੀ ਭਗਉਤੀ ਜੀ ਵਿਚ ਆਪਣੇ ਤੋਂ ਪਹਿਲੇ ਨੌਂ ਗੁਰੂ-ਸਰੂਪਾਂ ਦੀ ਉਸਤਤਿ ਕਰਦਿਆਂ, ਚੌਥੀ ਤੁਕ ਵਿਚ, ਅਠਵੀਂ ਜੋਤਿ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੰਬੰਧੀ ਫੁਰਮਾਇਆ ਹੈ: ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:Dr. Gurwinder kaur
18-June-2010
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਰਹਿਨੁਮਾਈ ਜ਼ਾਹਿਰਾ-ਜ਼ਹੂਰ ਗੁਰੂ- ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਹੈ,

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ:Dr. Gurwinder kaur
01-June-2010
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਦੁੱਤੀ ਹੈ ਜੋ ਕਿਸੇ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿਤ ਮਹਾਨ ਕੁਰਬਾਨੀ ਦਿੱਤੀ।

ਸਿੱਖੀ ਜੀਵਨ :Dr. Gurwinder kaur
26-May-2010
ਸਿੱਖੀ ਜੀਵਨ ਸੰਸਕਾਰ: ਸਿੱਖ ਸਭਿਆਚਾਰ ਦਾ ਅਨਿਖੜਵਾਂ ਅੰਗ eਸਿੱਖੀ ਜੀਵਨ ਸੰਸਕਾਰ ਸਿੱਖ ਧਰਮ ਅਤੇ ਸਿੱਖ ਸਭਿਆਚਾਰ ਦਾ ਅਨਿਖੜਵਾਂ ਅੰਗ ਹਨ। ਇਹਨਾਂ ਦਾ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਲਾਹੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ ਨਾ ਕੇਵਲ ਅਧਿਆਤਮਿਕਤਾ ਤੇ ਸਰਬ-ਸਾਂਝੀਵਾਲਤਾ ਕਰਕੇ ਹੈ ਸਗੋਂ ਸਮਾਜਿਕ ਅਤੇ ਸਭਿਆਚਾਰਕ ਪੱਖਾਂ ਤੋਂ ਵੀ ਵਿਸ਼ੇਸ਼ ਹੈ।

ਬੰਦਾ ਸਿੰਘ ਬਹਾਦਰ: Dr. Gurwinder kaur
06-May-2010
ਬਾਬਾ ਬੰਦਾ ਸਿੰਘ ਬਹਾਦਰ1 ਨੂੰ ਸਿੱਖ ਇਤਿਹਾਸ ਵਿਚ ਮਹਾਨ ਜੇਤੂ, ਕੌਮੀ ਜਰਨੈਲ, ਜਾਂਬਾਜ਼ ਯੋਧੇ, ਨਿਧੜਕ ਆਗੂ ਤੇ ਸਿਦਕੀ ਸੈਨਿਕ ਕਮਾਂਡਰ, ਵਜੋਂ ਮਾਨਤਾ ਪ੍ਰਾਪਤ ਹੈ।

ਗੁਰਬਾਣੀ ਕੀਰਤਨ: Dr. Gurwinder kaur
16-April-2010
ਸਿੱਖ ਧਰਮ ਵਿਚ ਗੁਰਬਾਣੀ ਕੀਰਤਨ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ। ਅਧਿਆਤਮਿਕ ਉਂਨਤੀ ਅਤੇ ਆਤਮਿਕ ਸ਼ਾਂਤੀ ਲਈ ਕੀਰਤਨ ਸਰਬੋਤਮ ਸਾਧਨ ਹੈ।