|
ਮੂਰਤੀ ਪੂਜਾ : Bibi Sushil Kaur
|
| 04-May-2010 |
| ਮੂਰਤੀ ਪੂਜਾ ਕਿਸੇ ਮੈਗਜ਼ੀਨ ਵਿਚੋਂ ਮੇਰਾ ਲਿਖਿਆ ਹੋਇਆ ਲੇਖ ਪੜ੍ਹ ਕੇ ਇਕ ਗੁਰਸਿੱਖ ਬੀਬੀ ਜੀ ਨੇ ਉਸ ਮੈਗਜ਼ੀਨ ਦੇ ਸੰਪਾਦਕ ਕੋਲੋਂ ਮੇਰਾ ਥਹੁ-ਪਤਾ ਲਿਆ ਅਤੇ ਆਪਣੇ ਪਿੰਡ ਤੋਂ ਮੇਰੇ ਕੋਲ ਪਹੁੰਚੇ।
|
|
|
ਸਚਾਈ ਦੀ ਗੰਢ: Bibi Sushil Kaur
|
| 18-April-2010 |
| ਇਕ ਵਾਰੀ ਇਕ ਮੰਨੇ ਪ੍ਰਮੰਨੇ,ਸੁਘੜ ਸਿਆਣੇ ਸਿੰਘ ਸਾਹਿਬ, ਹੇਮ ਕੁੰਟ ਸਾਹਿਬ ਦੇ ਤਪ ਸਥਾਨ ਉਤੇ ਗੁਰੂ ਕਿਰਪਾ ਨਾਲ ਅਸਚਰਜ ਕੌਤਕਾਂ ਦੇ ਵਰਤਾਰੇ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਕਹਿੰਦੇ ਕਿ ਜੇ ਕਰ ਭਗਤੀ ਰਾਹਾਂ ਉਤੇ ਚਲਦਿਆਂ,ਕੋਈ ਗੈਬੀ ਦੁਨੀਆਂ ਦਾ ਅਦਭੁੱਤ ਨਜ਼ਾਰਾ ਦਿਖਦਾ ਹੈ ਤਾਂ ਉਸਦਾ ਜ਼ਿਕਰ ਆਮ ਲੋਕਾਂ ਕੋਲ ਨਹੀਂ ਕਰਨਾ ਚਾਹੀਦਾ।ਕਿਉਂਕਿ ਰਿੱਧੀਆਂ, ਸਿੱਧੀਆਂ,ਅੰਤਰਯਾਤਮਾ ਅਤੇ ਭਵਿੱਖ ਬਾਣੀ ਸੱਚੀ ਹੋ ਜਾਣੀ,ਇਹ ਸਭ ਰਸਤੇ ਦੀਆਂ ਗਲਾਂ ਹਨ।ਮੰਜ਼ਿਲ ਉਤੇ ਪਹੁੰਚਣ ਤੋਂ ਪਹਿਲਾਂ ਜੇਕਰ ਅਸੀਂ ਰਸਤੇ ਵਿਚ ਆਏ ਖੂਬਸੂਰਤ ਨਜ਼ਾਰਿਆਂ ਵਿਚ ਹੀ ਉਲਝ ਗਏ ਤਾਂ ਮੰਜ਼ਿਲ ਉਤੇ ਪਹੁੰਚਣ ਦੀ ਗਲ ਭੁੱਲ ਜਾਵੇਗੀ।ਭਗਤੀ ਦੇ ਰਾਹਾਂ ਵਿਚ ਹਉਮੈ ਦੀ ਤਿਲਕਣਬਾਜ਼ੀ ਤੋਂ ਬਚਣਾ ਅਤਿੱ ਕਠਿਨ ਹੁੰਦਾ ਹੈ
|
|
|
ਸਾਂਝੇ ਸਿਵਿਆਂ ਦੀ ਲੋਅ:Bibi Sushil Kaur
|
| 12-April-2010 |
| ਅਮਰੀਕਾ ਦੇ ਇਕ ਛੋਟੇ ਜਿਹੇ ਗੁਰਦੁਆਰੇ ਵਿਚ ਹਰ ਐਤਵਾਰ ਸੰਗਤਾਂ ਜੁੜਦੀਆਂ।ਲੰਗਰ ਦੀ ਸੇਵਾ ਦੀ ਅਰਦਾਸ ਵਿਚ ਕਈ ਵਾਰੀ ਅਜਿਹੇ ਪਰਿਵਾਰਾਂ ਦੇ ਨਾਮ ਲਏ ਜਾਂਦੇ,ਜਿਨ੍ਹਾਂ ਦੇ ਨਾਵਾਂ ਤੋਂ ਇਸ ਤਰ੍ਹਾਂ ਲਗਦਾ ਕਿ ਉਹ ਸਿੱਖ ਪਰਿਵਾਰ ਨਹੀਂ,ਹਿੰਦੂ ਪਰਿਵਾਰ ਹਨ।ਦੇਖਣ ਵਿਚ ਵੀ ਸਾਰੇ ਹਿੰਦੂ ਹੀ ਨਜਰ ਆਉਂਦੇ ਸੀ ਕਿਉਂਕਿ ਕਿਸੇ ਦੇ ਸਿਰ ਉਤੇ ਦਸਤਾਰ ਨਹੀਂ ਸੀ
|
|
|
ਪੁੱਠੀਆਂ ਖੱਲਾਂ : Bibi Sushil Kaur
|
| 07-April-2010 |
| ਜਦੋਂ ਅਸੀਂ ਅਰਦਾਸ ਵਿਚ ਕਹਿੰਦੇ ਹਾਂ;-"ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ ਬੰਦ ਕਟਵਾਏ, ਪੁੱਠੀਆਂ ਖੱਲਾਂ ਲੁਹਾਈਆਂ ਆਰਿਆਂ ਨਾਲ ਸੀਸ ਚਿਰਵਾਏ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਇਆਂ ਸ਼ਹੀਦੀਆਂ ਪਾਈਆਂ..........।
|
|
|
ਕੁਦਰਤਿ : Bibi Sushil Kaur
|
| 12-March-2010 |
| ਕੁਦਰਤ ਦੀ ਸੁੰਦਰਤਾ ਦੇ ਛੱਟੇ ਦੇ ਕੇ ਧਰਤੀ ਦੀ ਰੌਣਕ ਵਧਾਉਣ ਵਾਲੀਆਂ ਥਾਵਾਂ ਹੋਰ ਵੀ ਬਥੇਰੀਆਂ ਹੋਣਗੀਆਂ ਪਰ ਹੇਮਕੁੰਟ ਸਾਹਿਬ ਦੀ ਅਲੌਕਿਕ ਸੁੰਦਰਤਾ ਦੇ ਝਲਕਾਰਿਆਂ ਦੇ ਮੀਂਹ ਵਿਚ ਨਹਾ ਕੇ ਜਿਹੜੇ ਆਤਮਿਕ ਅਨੰਦ ਦੀ ਪ੍ਰ੍ਰਾਪਤੀ ਹੁੰਦੀ ਹੈ
|
|
|
ਸ਼ਹੀਦ ਸਿੰਘ: Bibi Sushil Kaur
|
| 06-March-2010 |
| ਮੋਹ ਮਾਇਆ ਦੇ ਜਾਲ ਵਿਚ ਜੱਕੜੀ ਇਸ ਦੁਨੀਆਂ ਵਿੱਚ ਇਕ ਹੋਰ ਦੁਨੀਆਂ ਵੀ ਵਸਦੀ ਹੈ।ਜਿਸਨੂੰ ਅਸੀਂ ਸ਼ਹੀਦਾਂ ਸਿੰਘਾਂ,ਦੇਵੀ ਦੇਵਤਿਆਂ,ਭੂਤ ਪ੍ਰੇਤਾਂ ਅਤੇ ਜਮਾਂ ਦੀ ਦੁਨੀਆਂ ਕਹਿੰਦੇ ਹਾਂ।ਇਨ੍ਹਾਂ ਸਾਰਿਆਂ ਵਿਚੋਂ ਸ਼ਹੀਦ ਸਿੰਘ ਸਭ ਤੋਂ ਉਤੱਮ ਹਨ।ਸਿਰਜਨਹਾਰੇ ਨੇ ਸ਼ਹੀਦ ਸਿੰਘਾਂ ਨੂੰ ਸ਼ਕਤੀਆਂ ਦੇ ਅਥਾਹ ਭੰਡਾਰ ਬਖਸ਼ੇ ਹਨ।ਪਹਾੜ,ਦਰਿਆ,ਬਰਫ ਅਤੇ ਸੰਸਾਰ ਦੀਆਂ ਹੋਰ ਸਥੂਲ ਵਸਤੂਆਂ ਸ਼ਹੀਦ ਸਿੰਘਾਂ ਦੇ ਰਸਤੇ ਵਿਚ ਰੁਕਾਵਟ ਨਹੀਂ ਬਣਦੀਆਂ।ਉਹ ਇੰਨ੍ਹਾਂ ਦੇ ਵਿਚੋਂ ਦੀ ਲੰਘ ਜਾਂਦੇ ਹਨ।ਪਲਾਂ ਵਿਚ ਹੀ ਲੰਬੀਆਂ ਉਡਾਰੀਆਂ ਮਾਰਦੇ ਹੋਏ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਨ।
|
|
|
ਚੌਥੀ ਚੋਟੀ: Bibi Sushil Kaur
|
| 02-March-2010 |
| ਗੁਰੂ ਪ੍ਰੇਮ ਦੀਆਂ ਡੋਰਾਂ ਵਿਚ ਬੱਝੇ ਹੋਏ ਇਕ ਗੁਰਸਿੱਖ ਨੇ ਬੜੇ ਚਾਵਾਂ ਨਾਲ ਹੇਮ ਕੁੰਟ ਸਾਹਿਬ ਦੇ ਗੁਰਦਵਾਰੇ ਦੀ ਸੇਵਾ ਸੰਭਾਲੀ।ਕੁਝ ਦਿਨ ਤਾਂ ਸਤਿਗੁਰੂ ਦੇ ਉਚ-ਸਥਾਨ ਉਤੇ ਗੁਰੂ-ਪ੍ਰੇਮ ਦੀ ਮਸਤੀ ਵਿਚ ਬੀਤ ਗਏ
|
|
|
ਪਿਆਰੀ: Bibi Sushil Kaur
|
| 27-February-2010 |
| ਸੜਕ ਦੇ ਭੀੜ ਭੜੱਕੇ,ਸ਼ੋਰ ਸ਼ਰਾਬੇ ਅਤੇ ਹਰ ਰੋਜ਼ ਰੇਲਵੇ ਫਾਟਕ ਬੰਦ ਹੋਣ ਕਰਕੇ ਗੱਡੀ ਦੀ ਇੰਤਜ਼ਾਰ ਕਰਨ ਤੋਂ ਛੁਟਕਾਰਾ ਪਾ ਕੇ ਮੈ ਆਪਣੇ ਘਰ ਦੇ ਪਿਛਲੇ ਪਾਸਿਓਂ,ਗਲੀਆਂ ਵਿਚੋਂ ਦੀ ਪੈਦਲ ਜਾਣ ਵਾਲਾ ਰਸਤਾ ਲੱਭ ਲਿਆ।ਇਸ ਰਸਤੇ ਵਿਚ ਰਵਿਦਾਸੀਆਂ ਦੇ ਮੁਹੱਲੇ ਦੀ ਇਕ ਭੀੜੀ ਗਲੀ ਆਉਂਦੀ ਸੀ
|
|
|
ਰਵੀਦਾਸ ਜੀ: Bibi Sushil Kaur
|
| 25-February-2010 |
| ਸਾਇੰਸ ਦੀਆਂ ਕਰਾਮਾਤਾਂ ਸਾਇੰਸਦਾਨ ਹੀ ਸਮਝ ਸਕਦੇ ਹਨ।ਅੱਜ ਸਾਇੰਸ ਦੇ ਯੁਗ ਵਿਚ ਟੈਲੀਫੋਨ, ਟੈਲੀਵੀਯਨ ਤੇ ਕੰਪੀਊਟਰ ਦੇ ਕੌਤਕ ਆਮ ਬੰਦਿਆ ਦੀ ਸਮਝ ਤੋਂ ਪਰ੍ਹੇ ਦੀਆਂ ਗੱਲਾਂ ਹਨ
|
|
|
ਸ਼ਿਵਾ:Sardarni Sushil Kaur
|
| 13-February-2010 |
| ਗੁਰਸਿੱਖ ਬੀਬੀ ਜੀ ਅਪਣੇ ਘਰ ਦੇ ਵਰਾਂਡੇ ਵਿਚ ਕਿਸੇ ਮਹਿਮਾਨ ਨਾਲ ਬੈਠੇ ਨਿੱਘੀ ਧੁੱਪ ਦਾ ਅਨੰਦ ਮਾਣਦੇ ਹੋਏ ਗੁਰੂ-ਪ੍ਰੇਮ ਦੀਆਂ ਗਲਾਂ ਵਿਚ ਮਸਤ ਸਨ।ਥੋੜੀ ਦੂਰ ਬੀਬੀ ਜੀ ਦੀ ਦੀ ਪੜਪੋਤਰੀ ਬਾਲ ਅਵਸਥਾ ਦੀਆਂ ਖੇਡਾਂ ਖੇਡਦੀ ਹੋਈ ਸ਼ਿਵ ਜੀ ਦਾ ਬੁੱਤ ਬਣੀ ਬੈਠੀ
|
|
|
|
Bibi Sushil Kaur
|
|