S. jagroop Singh (Pahuwind)
ਸਿੰਘ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : S.Jagroop Singh
18-February-2010
ਸਿੱਖਾਂ ਵਿੱਚ ਬਹੁਤ ਸੱਜਣ ਇਹ ਭੁਲੇਖਾ ਖਾਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ ਸਿੱਖ ਧਰਮ ਵਿੱਚ ਸ਼ਬਦ ਸਿੰਘ ਦੀ ਵਰਤੋਂ ਕੀਤੀ ਸੀ ਅਤੇ ਖੰਡੇਧਾਰ ਪਹੁਲ ਪਾਨ ਕਰਨ ਪਿਛੋਂ ਹੀ ਸਿੱਖ ਨੂੰ ਆਪਣੇ ਨਾਉਂ ਨਾਲ ਸਿੰਘ ਸ਼ਬਦ ਲਿਖਣ ਦਾ ਅਧਿਕਾਰ ਦਿੱਤਾ ਸੀ। ਤਵਾਰੀਖ ਗਵਾਹ ਹੈ