Dr. Bhagwant Singh
ਮਾਨਵਤਾਵਾਦੀ ਸੰਕਲਪ: Dr. Bhagwant Singh
16-March-2010
ਗੁਰੂ ਗ੍ਰੰਥ ਸਾਹਿਬ ਤੱਤ ਗਿਆਨ, ਬ੍ਰਹਮਗਿਆਨ ਦਾ ਸੋਮਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਰਲ ਅਤੇ ਸਪਸ਼ਟ ਭਾਵਾਂ ਨਾਲ ਦਾਰਸ਼ਨਿਕ ਸਚਾਈਆਂ ਨੂੰ ਬਿਆਨ ਕੀਤਾ ਗਿਆ ਹੈ।