|
ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੀ ਭਾਲ : Dr. Paramvir Singh
|
| 05-August-2011 |
| ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਜੀਵਨਜਾਚ ਨੂੰ ਨਵਾਂ ਮੋੜ ਦੇ ਦਿੱਤਾ ਸੀ। ਉਹਨਾਂ ਦੇ ਉੱਤਰਾਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੇਂ ਦੇ ਹਾਲਾਤ ਦੇ ਸਨਮੁਖ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ ਸੀ।
|
|
|
ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ:
|
| 19-April-2011 |
| ਗੁਰਮਤਿ ਕਾਲਜ ਗੁਰਦਵਾਰਾ ਮਾਤਾ ਸੁੰਦਰੀ ਸਿੱਖ ਧਰਮ ਅਧਿਐਨ ਦੇ ਖੇਤਰ ਵਿਚ ਵਿਸ਼ੇਸ਼ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਰਾਹੀਂ ਵਿਦਿਆਰਥੀਆਂ ਨੂੰ ਐਮ. ਏ. ਧਰਮ ਅਧਿਐਨ, ਸਿੱਖ ਅਧਿਐਨ, ਡਿਪਲੋਮਾ-ਇਨ-ਗੁਰਮਤਿ ਸੰਗੀਤ, ਡਿਪਲੋਮਾ-ਇਨ-ਡਿਵਨਿਟੀ, ਗਿਆਨੀ ਆਦਿ ਦੀ ਵਿੱਦਿਆ ਪਿਛਲੇ ਕਈ ਸਾਲਾਂ ਤੋਂ ਪ੍ਰਦਾਨ ਕਰ ਰਿਹਾ ਹੈ। ਇਥੇ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀ ਆਪਣੇ ਸ਼ੌਕ ਵਜੋਂ ਇਹ ਵਿੱਦਿਆ ਹਾਸਲ ਕਰਦੇ ਹਨ। ਅਜਿਹੇ ਕੋਰਸ ਕਰਨ ਦਾ ਉਨ੍ਹਾਂ ਦਾ ਉਦੇਸ਼ ਹੈ ਕਿ ਜਿਥੇ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਉਥੇ ਉਹ ਆਪਣੇ ਧਰਮ ਬਾਰੇ ਅਤੇ ਦੂਜੇ ਧਰਮਾਂ ਬਾਰੇ ਵਿਧੀਵਤ ਤਰੀਕੇ ਨਾਲ ਜਾਣਕਾਰੀ ਹਾਸਲ ਕਰਦੇ ਹਨ।
|
|
|
ਉਦਾਸੀ ਸੰਪਰਦਾ :Dr. Paramvir Singh
|
| 09-February-2011 |
| ਉਦਾਸੀ ਸਿੱਖ ਧਰਮ ਦਾ ਅਟੁੱਟ ਅੰਗ ਹਨ। ਇਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਵਿਲੱਖਣ ਯੋਗਦਾਨ ਪਾਇਆ ਹੈ।
|
|
|
ਗੁਰਦੁਆਰਾ ਰਾਮਗੜ੍ਹੀਆ, ਸ਼ਿਮਲਾ:Dr. Paramvir Singh
|
| 18-June-2010 |
| ਸ਼ਿਮਲਾ ਇਕ ਅਜਿਹਾ ਰਮਣੀਕ ਸਥਾਨ ਹੈ ਜਿਸ ਦੀ ਖੂਬਸੂਰਤੀ ਅਤੇ ਠੰਡਕ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ।
|
|
|
ਭਾਈ ਜੈਤਾ ਜੀ : Dr. Paramvir Singh
|
| 30-May-2010 |
| ਗੁਰੂ ਨਾਨਕ ਦੇਵ ਜੀ ਨੇ ਲੋਕਾਈ ਤੱਕ ਅਕਾਲ ਪੁਰਖ ਦਾ ਸੰਦੇਸ਼ ਪਹੁੰਚਾਉਣ ਹਿਤ ਉਦਾਸੀਆਂ ਕੀਤੀਆਂ।
|
|
|
ਬੜੀ ਸੰਗਤ :Dr. Paramvir Singh
|
| 26-May-2010 |
| ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਹੋਏ ਰਾਹ ਵਿਚ ਬੁਰਹਾਨਪੁਰ ਆਉਂਦਾ ਹੈ। ਇਹ ਇਕ ਵੱਡਾ ਨਗਰ ਹੈ ਜਿਸ ਨੂੰ ਕਿਸੇ ਸਮੇਂ ਦੱਖਣ ਦਾ ਗੇਟਵੇ ਕਿਹਾ ਜਾਂਦਾ ਸੀ ਕਿਉਂਕਿ ਦੱਖਣ ਨੂੰ ਜਾਣ ਸਮੇਂ ਬੁਰਹਾਨਪੁਰ ਵਿਚੋਂ ਦੀ ਲੰਘਣਾ ਪੈਂਦਾ ਸੀ। ਦੱਖਣ ਦਾ ਦਰਵਾਜ਼ਾ ਇਸ ਨਗਰ ਰਾਹੀਂ ਖੁਲ੍ਹਣ ਕਰਕੇ ਮੁਗ਼ਲ ਹਕੂਮਤ ਦੇ ਸਮੂਹ ਬਾਦਸ਼ਾਹਾਂ ਦੀ ਇਸ ਨਗਰ ‘ਤੇ ਵਿਸ਼ੇਸ਼ ਕ੍ਰਿਪਾ ਦ੍ਰਿਸ਼ਟੀ ਰਹੀ ਹੈ।
|
|
|
ਬੰਦਾ ਸਿੰਘ ਬਹਾਦਰ: Dr. Paramvir Singh
|
| 12-April-2010 |
| ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਅਜਿਹਾ ਪੰਨਾ ਹੈ ਜਿਸ ਨੇ ਉਸ ਤੋਂ ਬਾਅਦ ਹੋਣ ਵਾਲੇ ਸਿੱਖ ਸਰਦਾਰਾਂ ਦੇ ਸੰਘਰਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ।
|
|
|
|
Dr. Paramvir Singh
|
|