ਡਾ. ਗੁਰਮੀਤ ਸਿੰਘ
ਧਰਮ ਅਧਿਐਨ : ਡਾ. ਗੁਰਮੀਤ ਸਿੰਘ
02-July-2010
ਅਜੋਕੇ ਮਨੁੱਖ ਨੇ ਪਦਾਰਥਕ ਖੇਤਰ ਵਿਚ ਜੋ ਤਰੱਕੀ ਕੀਤੀ ਹੈ ਉਸ ਬਾਰੇ ਅੱਜ ਤੋਂ ਦੋ ਸਦੀਆਂ ਪਹਿਲਾਂ ਦੇ ਮਨੱਖ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਮਨੁੱਖ ਦੀਆਂ ਸੁੱਖ-ਸਹੁਲਤਾਂ ਵਿਚ ਹੋ ਰਿਹਾ ਵਾਧਾ ਇਸ ਤੱਰਕੀ ਦਾ ਜਿਉਂਦਾ ਜਾਗਦਾ ਸਬੂਤ ਹੈ।

ਜੱਸਾ ਸਿੰਘ ਰਾਮਗੜ੍ਹੀਆ: ਡਾ. ਗੁਰਮੀਤ ਸਿੰਘ
10-May-2010
ਸਿੱਖ ਇਤਿਹਾਸ ਦੇ ਨਾਇਕਾਂ ਵਿਚ ਜੱਸਾ ਸਿੰਘ ਰਾਮਗੜੀਆ ਅਜਿਹੇ ਜੋਧੇ ਸਨ ਕਿ ਉਸ ਵਲੋਂ ਕੀਤੇ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਅੱਜ ਹੈਰਾਨੀ ਹੁੰਦੀ ਹੈ ਕਿ ਕਿਵੇਂ ਉਸਨੇ ਮੁੱਠੀ ਭਰ ਸਿੰਘਾਂ ਦੀ ਮੱਦਦ ਨਾਲ ਵੱਖ-ਵੱਖ ਇਲਾਕਿਆਂ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਰਾਜ ਦੀ ਸਥਾਪਤੀ ਵਿਚ ਆਪਣਾ ਯੋਗਦਾਨ ਪਾਇਆ ਹੈ