Dr. Narinder
ਅਕਾਲ ਪੁਰਖ : Dr. Narinder
05-November-2010
ਸਿੱਖ ਸਿਧਾਂਤ ਵਿਚ ਅਕਾਲ ਪੁਰਖ ਤੋਂ ਭਾਵ ਉਹ ਸ਼ਕਤੀ ਹੈ, ਜਿਸ ਨੇ ਸਾਰੇ ਬ੍ਰਹਿਮੰਡ ਨੂੰ ਪੈਦਾ ਕੀਤਾ, ਪਰਵਰਿਸ਼ ਕਰ ਰਹੀ ਹੈ ਅਤੇ ਸਮਾਂ ਆਉਣ ਉਤੇ ਸਭ ਕੁਝ ਸਮੇਟ ਲੈਂਦੀ ਹੈ ।ਸਾਰਾ ਕੁਝ ਉਸੇ ਦੀ ਇੱਛਾ ਅੰਦਰ ਹੈ ਪਰ ਉਹ ਆਪ ਸਮੇਂ ਤੋਂ ਮੁਕਤ ਹੈ । ਅਕਾਲ ਪੁਰਖ ਪਰਮਾਤਮਾ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਡਾ. ਨਰਿੰਦਰ ਨਿਰਛਲ
28-December-2009
ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀਆਂ ਪ੍ਰਮੁੱਖ ਸਿਂਖਿਆਵਾਂ(ਲੇਖਕ-ਡਾ. ਨਰਿੰਦਰ ਨਿਰਛਲ)ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਪੂਜਨੀਕ ਧਾਰਮਿਕ ਗ੍ਰੰਥ ਹਨ, ਜੋ ਕਿ ਗਿਆਨ ਦਾ ਇਕ ਅਦੁਂਤੀ ਸੋਮਾ ਹਨ