|
I am bless to belong the land of Such Great Gurus.
| | |
Bahut vadhia g
| | |
ਅਸੀ ਹਿੰਦੂ ਨਹੀਂ ਹਾਂ ਕੀ ਸੱਚ ਹੈ? -ਸਤਵਿੰਦਰ ਕੌਰ ਸੱਤੀ (ਕੈਲਗਰੀ)- satwinder_7@hotmail.com
ਇਹ ਜਿਨੇ ਵੀ ਪ੍ਰਚਾਰਕ ਹਨ। ਇੰਨਾਂ ਦੀ ਬਣੀ ਮੂਵੀ ਜਰੂਰ ਦੇਖਣੀ। ਅਵਾਜ਼ ਬੰਦ ਕਰ ਲੈਣੀ। ਫਿਰ ਦੇਖਣਾਂ ਕਿਵੇ ਏਧਰ ਉਧਰ ਹੱਥ ਮਾਰ ਰਹੇ ਹਨ। ਜਿਵੇ ਕੋਈ ਲੜਾਈ ਲੜ ਰਹੇ ਹੋਣ। ਲੜਾਈ ਹੀ ਤਾਂ ਲੜ ਰਹੇ ਹਨ। ਅਸੀ ਹਿੰਦੂ ਨਹੀਂ ਹਾਂ, ਅਸੀ ਮੁਲਮਾਨ ਨਹੀਂ ਹਾਂ। ਅੱਜ ਹੀ ਪਰਦੀਪ ਸਿੰਘ ਜਲੰਧਰ ਵਾਲਾ ਸਟੇਜ ਉਪਰ ਬੈਠ ਕੇ ਦੁਹਾਈਆਂ ਪਾ ਰਿਹਾ ਸੀ। ਕੀ ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚੋਂ ਇਕ ਵੀ ਪੰਗਤੀ ਦੇ ਸਕਦਾ ਹੈ? ਜਿਥੇ ਇਹ ਲਿਖਿਆ ਹੋਵੇ। ਹਿੰਦੂ, ਸਿੱਖ, ਮੁਸਲਮਾਨਾਂ ਧੁਰੋਂ ਹੀ ਜਨਮ ਵੇਲੇ ਜੰਮੇ ਸਨ। ਸਾਰੀ ਖ਼ਲਕਤ ਹਿੰਦੂ, ਸਿੱਖ, ਮੁਸਲਮਾਨਾਂ ਦੇ ਸਰੀਰਾਂ ਦੀ ਬਣਤਰ ਕਿਸੇ ਖ਼ਾਸ ਅੱਲਗ ਤੱਤਾਂ ਦਿ ਬਣੀ ਹੈ। ਜਦੋਂ ਰੱਬ ਨੇ ਸਾਨੂੰ ਇਕੋਂ ਜਿਹੇ ਬਣਾਇਆ ਹੈ। ਇਹ ਧਰਮੀ ਚੋਲਿਆਂ ਵਾਲੇ, ਸਾਨੂੰ ਇਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਬਣਾਉਭਦੇ ਹਨ। ਬਾਣੀ ਸਭ ਧਰਮਾਂ ਦਾ ਖੰਡਨ ਕਰ ਰਹੀ ਹੈ। ਪਰ ਇਹ ਆਪਣੇ ਆਪ ਦਾ ਧਰਮ ਬਣਾਈ ਬੈਠੇ ਹਨ। ਸਿਰਫ਼ ਗੋਗੜਾਂ ਵਧਾਉਣ ਲਈ, ਹਿੰਦੂ, ਸਿੱਖ, ਮੁਸਲਮਾਨਾਂ ਦੀ ਅੋੜ ਵਿਚ ਨਿੱਤ ਧਰਤੀ ਨੂੰ ਖੂਨ ਨਾਲ ਰੰਗਦੇ ਹਨ। ਲੋਕਾਂ ਨੂੰ ਧਰਮਾਂ ਦੇ ਨਾਂਮ ਥੱਲੇ ਲੜਾ ਰਹੇ ਹਨ। ਆਪੋਂ ਆਪਣੀਆਂ ਗੋਗੜਾ ਗੁਬਾਰੇ ਵਾਂਗ ਫੈਲਾ ਰਹੇ ਹਨ। ਤੁਹਾਡਾ ਗੁਆਂਢੀਂ ਹੀ ਹਿੰਦੂ, ਸਿੱਖ, ਮੁਸਮਾਨਾਂ ਹੋਵੇ। ਕੀ ਤੁਸੀਂ ਉਸ ਨੂੰ ਇਹ ਸਮਝ ਕੇ ਕਦੇ ਨਫ਼ਰਤ ਦੀ ਨਿਗਾ ਨਾਲ ਦੇਖਿਆ ਹੈ? ਪਰ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਲਿਖਿਆ ਹੈ। ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136} ਸਗੋਂ ਮਾਹਾਰਾਜ ਐਸੇ ਧਰਮਕਿ ਆਗੂਆਂ ਵੱਡੇ ਗਿਆਨੀਆਂ ਬਾਰੇ ਜਰੂਰ ਲਿਖਿਆ ਹੋਇਆ ਹੈ। ਜੋਂ ਮਨੁੱਖਤਾ ਵਿੱਚ ਨਫ਼ਰਤ ਭਰਦੇ ਹਨ। ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੈ ਦੋਊ॥1॥ ਰਹਾਉ॥..ਪੰਡਿਤ ਮੁਲਾਂ ਜੋ ਲਿਖਿ ਦੀਆ॥ਛਾਡਿ ਚਲੈ ਹਮ ਕਛੂ ਨ ਲੀਆ॥(ਪੰਨਾ-1158 ਇਹੋ ਜਿਹੇ ਫਿਰਕਾ ਪਸੰਦ ਲੋਕ ਸਾਡੇ ਅੰਦਰ ਗਲ਼ਤ ਵਿਚਾਰ ਭਰਦੇ ਹਨ। ਤਾਂ ਕਿ ਅਸੀਂ ਕਿਤੇ ਸਾਰੀ ਮੁੱਨਖਤਾ ਨੂੰ ਪਿਆਰ ਨਾਂ ਕਰਨ ਲੱਗ ਜਾਈਏ। ਜਿਸ ਦਿਨ ਹਰ ਇਨਸਾਨ ਵਿੱਚ ਇਹ ਚਮਤਕਾਰ ਹੋ ਗਿਆ। ਤੁਹਾਨੂੰ ਸਭ ਵਿੱਚ ਉਸ ਦੀ ਲੁਕੀ ਹੋਈ ਜੋਤ ਆਪੇ ਦਿਸ ਪਵੇਗੀ। ਫਿਰ ਐਸੇ ਪਖੰਡੀਆਂ ਦੇ ਅੱਗੇ ਮੱਥੇ ਟੇਕਣੇ, ਚੜਾਵੇ ਚੜਾਉਣੇ, ਘਰ ਲਿਜਾ ਕੇ ਆਪਣੀ ਜਨਾਨੀਆਂ ਤੋਂ ਪ੍ਰਸ਼ਦੇ ਛਕਾਣੇ ਬੰਦ ਕਰ ਦੇਵੇਗੇ। ਇਹੋ ਜਿਹੇ ਹੀ ਰੋਟੀ ਸੁਆਦ ਲੱਗ ਜਾਏ ਜਨਾਨੀ ਹੀ ਕੱਢ ਕੇ ਲੈ ਜਾਂਦੇ ਹਨ। ਕੀ ਸੱਚ ਹੈ? ਤੁਸੀ ਆਪ ਵੀ ਆਪਣੇ ਆਪ ਦੇ ਮਨ ਤੋਂ ਪੁੱਛੋ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥੧੬॥ ਪਤਾ ਨਹੀਂ ਲੋਕੀ ਇਨਾਂ ਅੱਗੇ ਪੈਸੇ ਕਹਤੋਂ ਰੱਖਦੇ ਹਨ। ਬਈ ਮਨੁੱਖਤਾ ਵਿੱਚ ਜਾਤਾਂ ਦੀਆਂ ਵੰਡੀਆਂ ਪਾ ਕੇ, ਹੋਰਾਂ ਜਾਤਾ ਦੇ ਲੋਕਾਂ ਗਾਲ਼ਾਂ ਕੱਢ ਕੇ ਇਹ ਤੈਨੂੰ ਮੈਨੂੰ ਖੁਸ਼ ਕਰਦੇ ਹਨ। ਇਹ ਐਸਾ ਕੁੱਝ ਸਭ ਕਰ ਰਹੇ ਹਨ। ਜਿਸ ਦੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਕੋਈ ਥਾਂ ਨਹੀਂ ਹੈ। ਗਾਲ਼ਾਂ ਇਹ ਤੁਹਾਡੇ ਸਾਡੇ ਵਰਗੇ ਬੰਦਿਆਂ ਨੂੰ ਕੱਢਕੇ ਰੋਟੀ-ਰੋਜ਼ੀ ਤੋਰ ਰਹੇ ਹਨ। ਪਬਲਿਕ ਨੂੰ ਚਾਰ ਰਹੇ ਹਨ। ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ 662} ਕਿਸੇ ਬਾਰੇ ਗਲ਼ਤ ਪ੍ਰਚਾਰ ਕਰਨਾ। ਜਾਤ ਪਾਤ ਦਾ ਵਿਖੇੜਾ ਖੜ੍ਹਾ ਕਰਨਾ ਲੋਕਾਂ ਲਈ ਘਾਤਕ ਸਿਧ ਹੋ ਸਕਦਾ ਹੈ। ਇਹ ਕਨੂੰਨ ਦੇ ਵੀ ਖਿਲਾਫ਼ ਹੈ। ਐਸੇ ਪ੍ਰਚਾਰਕਾਂ ਨੂੰ ਮੱਥੇ ਟੇਕਨ ਦੀ ਬਜਾਏ ਸਟੇਜ ਤੋਂ ਥੱਲੇ ਲਾਹ ਕੇ ਭੁਗਤ ਸ਼ੁਧਾਨੀ ਚਾਹੀਦੀ ਹੈ। ਤਾਂ ਕੇ ਅੱਗੋਂ ਨੂੰ ਬਾਕੀ ਜੰਨਤਾਂ ਬਾਰੇ ਸੋਚ ਸਮਝ ਕੇ ਗੱਲ ਕਰਨ। ਬਾਣੀ ਪੁਕਰ-ਪੁਕਾਰ ਕੇ ਕਿਹ ਰਹੀ ਹੈ। ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ {ਪੰਨਾ 1349-1350} ਬਿਆਨਬਾਜ਼ੀਆਂ ਛੱਡ ਕੇ ਇੱਕ ਮੁੱਠ ਹੋਈਏ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਈਏ। -ਸਤਵਿੰਦਰ ਕੌਰ ਸੱਤੀ (ਕੈਲਗਰੀ)- satwinder_7@hotmail.com ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਈਏ। ਬਿਆਨਬਾਜ਼ੀਆਂ ਛੱਡ ਕੇ ਇੱਕ ਮੁੱਠ ਹੋਈਏ। ਜ਼ਬਾਨ ਦੀ ਬਜਾਏ ਬੁੱਧੀ ਤੋਂ ਕੰਮ ਲਈਏ। ਸਾਰੇ ਇੱਕ ਦੂਜੇ ਤੋਂ ਵੱਧ ਬੁੱਧੀ ਜੀਵੀ ਹਨ। ਅਗਰ ਇਸ ਦੀ ਮਦੱਦ ਕਰਨੀ ਹੈ। ਅੱਗਾ ਪਿਛਾ ਨਹੀ ਝਾਂਕੀ ਦਾ, ਸਗੋਂ ਪੈਸਾ ਸਮਾਂ ਲਾ ਕੇ ਮਦੱਦ ਲਈ ਜੁਟ ਜਾਈਏ। ਬਿਆਨਬਾਜ਼ੀਆਂ ਵਾਲੇ ਵੀ ਜ਼ੋਰ ਲਾ ਲੈਣ, ਜੋ ਜਿਨੇ ਜੋਗਾ ਹੈ। ਹੱਥ ਪੈਰ ਮਾਰੀਏ। ਬਿਆਨਬਾਜ਼ੀਆਂ ਇੱਕ ਦੂਜੇ ਉਤੇ ਕਸਣ ਦੀ ਬਜਾਏ, ਸਰਕਾਰ ਤੋਂ ਜੁਆਬ ਮੰਗਿਆ ਜਾਵੇ। ਬਈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪਹਿਲਾਂ ਕਿਉਂ 17 ਸਾਲਾਂ ਦੀ ਸਜ਼ਾ ਭੁਗਤਣ ਦਿੱਤੀ ਗਈ। ਇਹ ਸਜ਼ਾ ਤਿੰਨ ਬੰਦਿਆਂ ਜਿੰਨੀ ਹੈ। ਜੋ ਕਤਲ ਕਰਦੇ ਹਨ। ਉਸ ਨੂੰ ਸੱਤ ਸਾਲ ਜੇਲ ਹੁੰਦੀ ਹੈ। ਹੋਰ ਵੀ ਸਿੱਖ ਜੇਲਾਂ ਵਿੱਚ ਇਸ ਤੋਂ ਵੀ ਲੰਬੀ ਸਜ਼ਾ ਭੁਗਤ ਰਹੇ ਹਨ। ਕਈਆ ਦੇ ਵਾਰਸ ਨਹੀਂ ਹਨ। ਜਿੰਨਾਂ ਦੇ ਪਰਵਾਰ ਹਨ। ਉਨਾਂ ਦੀ ਵੀ ਕਿਹੜਾ ਕੋਈ ਸੁਣਦਾ ਹੈ। ਬਹੁਤੇ ਹਦਕ ਦੇ ਮਾਰੇ ਦੱਸ ਹੀ ਨਹੀਂ ਰਹੇ। ਬਈ ਉਨਾਂ ਦਾ ਕੋਈ ਜੇਲ ਭੁਗਤ ਰਿਹਾ ਹੈ। ਦੂਜੇ ਨੂੰ ਸੁਣਨਾ ਹੈ ਵੀ ਔਖਾ, ਸਭ ਆਪੋਂ ਆਪਣੀ ਬੋਲੀ ਬੋਲਦੇ ਹਨ। ਕਾਵਾਂ-ਰੌਲੀ ਪਾ ਕੇ ਬੈਠ ਜਾਂਦੇ ਹਨ। ਸਭ ਅਗਲੀਆਂ ਪਿਛਲੀਆਂ ਗੱਲਾਂ ਰੇਡੀਓ, ਅਖ਼ਬਾਰਾਂ, ਵੈਬਸਈਡ ਉਤੇ ਲਗਾ ਦਿੰਦੇ ਹਨ। ਉਸ ਵਿੱਚ ਕੰਮ ਦੀ ਗੱਲ ਤਾ ਕੋਈ ਹੁੰਦੀ ਨਹੀਂ ਸਗੋਂ ਅਸਲੀ ਰਾਸਤੇ ਤੋਂ ਭੱਟਕਾਉਣ ਦਾ ਹੀ ਯਤਨ ਹੁੰਦਾ ਹੈ। ਬਿਆਨਬਾਜ਼ੀਆਂ ਕਰਨ ਵਾਲੇ ਆਪਣੀ ਬਾਜੀ ਮਾਰ ਜਾਂਦੇ ਹਨ। ਗੱਲ ਕੀ ਕੰਮ ਸਿਰੇ ਨਹੀਂ ਚੜਦਾ। ਇਸ ਲਈ ਦੋਗਲ਼ੀ ਨੀਤੀ ਵਾਲਿਆ ਤੋਂ ਬੱਚੀਏ, ਇੱਕ ਦੋ ਵਾਰ ਧੋਖਾ ਖਾਦਾ ਜਾਂ ਸਕਦਾ ਹੈ। ਫਿਰ ਸਾਨੂੰ ਸਮਝਣਾਂ ਚਾਹੀਦਾ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜਝਾਂ ਤੋਂ ਬਚਾ ਲਈਏ। ਉਸ ਨੂੰ ਤੇ ਐਸੇ ਹੋਰਾਂ ਲੋਕਾਂ ਨੂੰ ਜੋਂ ਸਿੱਖ ਤੇ ਗੈਰ ਸਿੱਖ ਹਨ। ਸਭ ਨੂੰ ਜੇਲ ਵਿਚੋਂ ਕੱਢਣ ਦਾ ਵੀ ਯਤਨ ਕਰੀਏ। ਬਹੁਤ ਸਾਲ ਜੇਲ ਵਿੱਚ ਬੀਤਾ ਲਏ ਹਨ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ(ਤਰਨ ਤਾਰਨ)ਦੀਆਂ ਸਰਗਰਮੀਆਂ । May 27,2011 ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ(ਤਰਨ ਤਾਰਨ)ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਚੌਥੀ ਕਲਾਸ ਤੋਂ ਲੈ ਕੇ ਨੌਵੀ ਕਲਾਸ ਤੱਕ ਦੇ ਬੱਚਿਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿੱਚ 350 ਬੱਚਿਆਂ ਨੇ ਭਾਗ ਲਿਆ, ਇਸ ਪ੍ਰੀਖਿਆ ਦੇ ਹਰੇਕ ਗਰੁੱਪ ਚੋਂ ਚਾਰ ਬੱਚੇ ਜੇਤੂ ਐਲਾਨੇ ਗਏ ਤੇ ਪਹਿਲੇ,ਦੂਜੇ,ਤੀਜੇ,ਚੌਥੇ ਨੰਬਰ ਤੇ ਆਉਣ ਵਾਲੇ 48 ਬੱਚਿਆਂ ਨੂੰ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਕਰਕੇ ਮੂਮੈਂਟੋ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਸਮੇਂ ਭਾਈ ਸੰਦੀਪ ਸਿੰਘ ਖਾਲੜਾ ਨੇ ਬੱਚਿਆਂ ਨੂੰ ਕਿਹਾ ਕਿ ਸਕੂਲ ਵਿੱਚ ਲਗਾਏ ਜਾ ਰਹੇ ਧਾਰਮਿਕ ਪੀਰੀਅਡਾਂ ਦਾ ਹਰ ਛੇ ਮਹੀਨੇ ਬਾਅਦ ਲਿਖਤੀ ਟੈਸਟ ਲੈਕੇ ਇਸੇ ਤਰ੍ਹਾਂ ਹੀ ਅਵੱਲ ਰਹਿਣ ਵਾਲੇ ਵਿਧਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਇਆ ਕਰੇਗਾ ਇਸ ਮੌਕੇ ਭਾਈ ਗੁਰਸ਼ਰਨ ਸਿੰਘ ਡੱਲ,ਕੈਪਟਨ ਬਲਵੰਤ ਸਿੰਘ,ਪਿੰ.ਚਮਕੌਰ ਸਿੰਘ ਸਮੇਤ ਸਮੂੰਹ ਸਟਾਫ ਹਾਜਿਰ ਸੀ । ਰਿਪੋਰਟ :-ਸੰਦੀਪ ਸਿੰਘ ਖਾਲੜਾ: 98553 41616 View Photo in Gallery
| | |
27th may ਦਲਬੀਰ ਸਿੰਘ (ਨਵੀ ਦਿੱਲੀ) ਮਿਸ਼ਨਰੀ jio, (ਕਾਲ ਕਾ ਕਾਲੁ ਨਿਰੰਜਨ) ਵਾਹਿਗੁਰੂ ਆਪਣੇ ਜੀਵਨ ਕਾਲ ਵਿੱਚ ਬੇਅੰਤ ਹੀ ਪਾਠੀ ਸੱਜਣਾਂ ਕੋਲੋ ਗੁਰਬਾਣੀ ਦਾ ਪਾਠ ਸ੍ਰਵਣ ਕੀਤਾ ਹੈ। ਅਤੇ ਇਸ ਗੱਲ ਨੂੰ ਉਚੇਚੇ ਤੌਰ ਤੇ ਅਨੁਭਵ ਕੀਤਾ ਹੈ ਕਿ ਸਰਬ ਸਿੱਖ ਸੰਗਤ ਵਾਹਿਗੁਰੂ ਸ਼ਬਦ "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ" ਇਥੇ ‘ਵਾਹਿਗੁਰੂ’ ਸ਼ਬਦ ਨੂੰ ਸ਼੍ਰੀ ਆਦਿ ਬਾਣੀ ਅੰਦਰ ਸਵਤੰਤਰ ਤੌਰ ਤੇ "ਗੁਰੂ" ਸ਼ਬਦ ਗੁਰੂ ਸ਼ਬਦ ਪਰਮੇਸ਼ਰ ਯਾ ਅਕਾਲ ਪੁਰਖ ਦਾ ਸੰਕੇਤਕ ਹੈ ਅਤੇ ਇਸ ਦੇ ਸਮਾਨੰਤਰ "ਗੁਰ" ਸ਼ਬਦ ਨੂੰ ਗੁਰ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਅਤੇ ਸਤਿਗੁਰ ਅਖੱਰ ਦੇ ਭੇਦ ਨੂੰ ਸਮਝਣਾ ਹੈ ਅਤੇ ਅਪਣੇ ਹਿਰਦੇ ਵਿੱਚ ਦ੍ਰਿੜ ਕਰਣਾ ਹੈ। ਇਸ ਨਾਲ ‘ਗੁਰਬਾਣੀ’ ਨਾਂ ਕੀ ਗੁਰੂਬਾਣੀ ਦੇ ਅਰਥ ਸਮਝਣ ਵਿੱਚ ਬਹੁਤ ਹੀ ਸੌਖ ਹੋਵੇਗੀ। ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ ,ਮੰਨੈ ਤਰੈ ਤਾਰੇ ਗੁਰੁ ਸਿਖ ,ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ, ਵਾਹ ਸ਼ਬਦ: ਆਦਿ ਬਾਣੀ ਹੀ ਹੈ। ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ "ਵਾਹ" ਵਾਹਿ ਸ਼ਬਦ ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸ਼ਬਦ ਦਰਜ਼ ਹੋਇਆ ਮਿਲਦਾ ਹੈ। ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥ 3॥ 13॥ 42॥ ਵਿਚਾਰਣ ਯੋਗ ਗੱਲਾਂ ਇਹ ਹਨ ਕਿ ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਬਾਣੀ ਅੰਦਰ "ਵਾਹਗੁਰੂ" ਸ਼ਬਦ ਦਾ ਪ੍ਰਯੋਗ ਟਕਸਾਲ "‘ਵਾਹਿਗੁਰੂ ਤੇਰੀ ਸਭ ਰਚਨਾ’ ਅਰਥ ਇਕੋ ਹੈ।" ਸੁਭਾਵਕ ਤੌਰ ਤੇ ਜੇ ਇਨ੍ਹਾਂ ਸ਼ਬਦਾਂ ਦਾ ਅਰਥ ਇਕੋ ਹੈ ਤਾਂ ਉਚਾਰਣ ਵੀ "ਵਾਹ" ਹੀ ਹੋਇਗਾ। ਭਾਈ ਗੁਰਦਾਸ ਸਿੰਘ ਨੇ ਵੀ "ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥" ਲਿਖ ਕੇ ਵਾਹ ਸ਼ਬਦ ਦੇ ਉਚਾਰਣ ਨੂੰ ਸੇਧ ਪਰਦਾਨ ਕੀਤੀ ਹੈ। ਇਕ ਹੋਰ ਪੁਰਾਤਨ ਕਿਤਾਬ (Sketch of the Sikhs) ਜੋ ਕਿ 1812 ਵਿੱਚ ਪ੍ਰਕਾਸ਼ਤ ਹੋਈ ਸੀ ਦੇ ਪੰਨਾ 48 ਤੇ ਇਸ ਦਾ ਲੇਖਕ (Lieutenant-Colonel Malcolm) ਸਪਸ਼ਟ ਤੌਰ ਤੇ (Wa! Guruji ka khalsah! Wa! Guruji ki futteh!) ਲਿਖ ਕੇ ਇਸ ਪ੍ਰਮਾਣ ਵੱਜੋ ਇਸ ਸਚਾਈ ਦੀ ਹੋਰ ਪ੍ਰੌੜਤਾ ਕੀਤੀ ਹੈ। ਇਉਂ ਜਾਪਦਾ ਹੈ ਕਿ ਇਸ ਸ਼ਬਦ ਨੂੰ ਗਾਵਣ ਰੂਪ ਵਿੱਚ ਵਰਤਣ ਕਰ ਕੇ ਇਸ ਸ਼ਬਦ ਦੇ ਉਚਾਰਣ ਦਾ ਰੂਪ ਬਦਲ ਗਇਆ ਹੈ। ਅਤੇ ਬਿਬੇਕ ਬੁਧੀ ਦੀ ਵਿਚਾਰ ਸਦਕਾ ਪੁਰਜੋਰ ਕੋਸ਼ਿਸ ਕਰ ਕੇ ਹੀ ਅਸੀਂ ਇਸ ਨੂੰ ਸ਼ੁੱਧ ਉਚਾਰਣ ਦਾ ਰੂਪ ਦੇ ਸਕਾਂਗੇ। ਆਦਿ ਬ੍ਰਹਮ ਗਿਆਨ ਰੂਪੀ ਸਮੁੰਦਰ ਦਿਆਂ ਵੱਖ ਵੱਖ ਇਕਾਈਆਂ ਜਿਵੇ ਕੇ ਸ਼ਬਦ, ਸ਼ਲੋਕ, ਛੰਤ, ਪੌੜੀਆਂ ਆਦਿ ਅਤੇ ਹੋਰ ਰਚਨਾਵਾਂ ਜੀਵੇ ਕੇ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਅੰਨਦ ਸਾਹਿਬ, ਬਾਵਨ ਅੱਖਰੀ ਸਿੱਧ ਗੋਸਟ ਆਦਿ ਰਾਗ ਮਾਲਾ ਦਾ ਸਾਰ, ਨਾਮ ਵਸਤੂ ਦੀ ਖੋਜ ਤੇ ਪ੍ਰਾਪਤੀ ਦੀ ਪ੍ਰਰਣਾ ਦੇਣ ਦਾ ਹੈ। ਬ੍ਰਹਮ ਗਿਆਨ ਸਮੁਚੀ ਬਾਣੀ ਨੂੰ ਕਿਸ ਤਰੀਕੇ ਨਾਲ ਵਾਰ ਵਾਰ ਕੇਵਲ ਪੜ੍ਹਨ ਨਾਲ ਨਹੀ, ਪ੍ਰੰਤੂ ਸਮਝਣ ਰਾਹੀ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ। ਆਦਿ ਗ੍ਰਥ ਵਿੱਚ ਇਸ ਗੱਲ ਵੱਲ ਵੀ ਇਸ਼ਾਰੇ ਹਨ ਕਿ ਗੁਰਬਾਣੀ ਹੀ ਨਾਮ ਹੈ "ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ" (ਪੰਨਾ 494) ਅਰਥਾਤ ਗੁਰਬਾਣੀ ਦੀ ਬਰਕਤਿ ਨਾਲ ਪ੍ਰਾਣੀ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।" ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ 10॥" (ਪੰਨਾ 759) ਗੁਰ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ। ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਜਗਤ ਵਿੱਚ ਸਿਮਰਨ ਸ਼ਬਦ ਦੇ ਅਰਥਾਂ ਵਾਰੇ ਸਪਸ਼ਟ ਸੇਧ ਹੁਕਮੀ ਹੁਕਮੁ ਚਲਾਏ ਰਾਹੁ॥ (ਪੰਨਾ 2), ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ (ਪੰਨਾ 87) ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ (ਪੰਨਾ 4), ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ 136) ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥ 1॥ (ਪੰਨਾ 22), ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ (ਪੰਨਾ 5) ਫਤਿਹ ਸ਼ਬਦ ਦਾ ਸਹੀ ਸਰੂਪ: ਗੁਰਮਤ ਸੰਬੰਧੀ ਲਿਖਤਾਂ ਵਿੱਚ ਫਤਿਹ ਸ਼ਬਦ ਆਮ ਪੜ੍ਹਨ ਨੂੰ ਮਿਲਦਾ ਹੈ ਅਤੇ ਇਹ ਵੀ ਸਮਝ ਵਿੱਚ ਆਉਂਦਾ ਹੈ ਕੇ ਜਿਯਾਦਾਤਰ ਤੇ ਲੇਖਕ ਸੱਜਣ "ਫਤਿਹ" ਸ਼ਬਦ ਨੂੰ "ਫਤਹਿ" ਯਥਾ ਤੱਤੇ ਅੱਖਰ ਤੇ ਸਿਹਾਰੀ ਦੀ ਬਜਾਏ ਹਾਹੇ ਅੱਖਰ ਤੇ ਸਿਹਾਰੀ ਵਰਤ ਕੇ ਲਿਖਣ ਨੂੰ ਵੱਧ ਅਹਮੀਅਤ ਦੇਂਦੇ ਹਨ। ਆਦਿ ਗ੍ਰਥ ਦੀ ਬਾਣੀ ਅੰਦਰ ਇਹ ਸ਼ਬਦ ਕੇਵਲ ਇੱਕ ਵਾਰੀ ਹੀ ਪੰਨਾ 258 ਤੇ ਵਰਤਿਆ ਹੈ। "ਸਲੋਕੁ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥ 1॥" ਬੇਨਤੀ ਹੈ ਕਿ ਇਸ ਸ਼ਬਦ ਨੂੰ ਗੁਰਮਤ ਦੀ ਭਾਸਾਂ ਅਨੁਸਾਰ ਦੀ ਭਰਪੂਰ ਖੋਜ ਕਰਕੇ ਗੁਰਮਤ ਦੀ ਰੌਸ਼ਨੀ ਦੇ ਅਨੁਕੂਲ "ਜਪ, ਜਾਪ ਨਾਮ, ਸਿਮਰਨ, ਜਸ, ਗੁਰ, ਗੁਰੂ, ਦਸਮ ਦੁਆਰ, ਭਗਤੀ" ਆਦ ਸ਼ਬਦਾ ਦੇ ਮੌਲਿਕ ਭਾਵਾਂ ਨੂੰ ਸਮਝਣ ਅਤੇ ਹੋਰਨਾ ਨਾਲ ਵੀ ਜਰੂਰ ਸਾਝੇ ਕਰਣ। ਵੈਬਸਟਰ ਜੋ ਕੀ ਦੁਨੀਆ ਦਾ ਇੱਕ ਪ੍ਰਸਿੱਧ ਸ਼ਬਦ ਕੋਸ਼ ਹੈ। ਜਪ (Meditate) ਸ਼ਬਦ ਦੇ ਅਰਥ ਡੂੰਗੀ ਸਮਝ ਤੇ ਵਿਚਾਰ ਦੇ ਹੀ ਕਰਦੀ ਹੈ। According to Webster Dictionary: The words Ponder, Meditate and Ruminate are synonyms and mean to consider or examine attentively or deliberately. PONDER implies a careful weighing of a problem or, often, prolonged inconclusive thinking about a matter; MEDITATE implies a definite focusing of one’s thoughts on something as to understand it deeply. ਗੁਰੂ ਜੀ ਕਾ ਖਾਲਸਾ। ਸ਼ਰਦਾ ਸੁਖਦੇਵ ਸਿੰਘ ਜੀ ਅਨੁਸਾਰ (ਰੋਗ ਰਹਿਤ ਮੇਰਾ ਸਤਿਗੁਰੁ ਜੋਗੀ) Religion and Yoga by sukhdev singh phd(usa) Religion has always been a source of conflict and tension around the world. In fact being religious should be a source of inspiration and wellness. Once we get identified by religion, caste and creed we suffer. What is religion and what is the science behind religion? Religion is something we follow religiously in our life. The science behind religion is how we do our karma to our body after death. If one is in awareness he will understand the principles of the karmic ritual to our deceased body. Each religion follows their karmic ritual to the dead ones and it has it own manifestation. There were few great spiritual leaders and their teachings have undergone various interpretations by learned folks and it transcribed into the sacred texts like the Bible, Koran, and Gita etc. All religions teach the same moral principles and virtues. There has to be a comparison of religion to be conducted at every school and institution and this will result in understanding each religion and we can share the good things that the spiritual leaders have taught and ignore the teachings that do not make sense. In fact India and neighboring China or Tibet have been blessed by the powers of Himalayas and there have been great spiritual sages, siddhas, saints and spiritual leader and they have initiated Yoga and looked deeply to inner nature of human body and beyond and the Yogic Vedic teachings transcribed in to religion Hinduism and Buddhism. Realized Yogis like Patanjali, Buddha, Dalai Lama, Sankaracharya, Krishna, and Osho were all realized only in India due to the powers of Himalayas. Even Jesus they say whether it is the fact or not, but the truth is that he might have been initiated into Yoga and received his teaching in Himalayas India in his unknown 17 years when he was not in Jerusalem. So we Indians are blessed and get a feeling that Hindu religion has all tolerance and embraces all religion. In fact if you go to roots, if we follow Yoga in our life every individual in this planet will feel the oneness and experience themselves as part of everybody. Currently there are great spiritual leaders, realized masters in India like Khans who are really transforming folks around the world into yoga and finding inner peace and wellbeing and all these Sufis leaders have learnt the Vedas, Yoga from institutes established in India. Science has proved that the entire existence is one energy manifested in different forms. Human beings all have the same form of energy but in different intensity. Modern science has also concluded that Matter and Energy are one and the same and the entire universe is one explosion of sound energy. Modern Science has proven that if we do not have tongue the only letters we can pronounce are AUM. The same sound AUM exists in outer space. Out of emptiness in space you see stars and galaxy forming and finally collapsing to nothingness or emptiness. Shiva in his unmanifested form or Rupa is emptiness, nothingness or Shoonya and the unmanifested energy state is termed to be Purusha or Masculine. Shiva in its manifested state is Prakriti (Creation) or nature and the manifested energy state is termed as Shakthi or Feminine. When the unmanifest manifests itself in to the creation there is always a duality of energies in the creation. At an instance of time or Brahma, life is created and due to the duality in nature there is a leela and we experience life. Life is maintained by Vishnu which is a manifestation of life energies in to higher forms. We evolved from single cellular organism in to multi cellular organism and evolved as a Human being. The creator is within us and through Yoga which literally means union; we can be the Creator and experience the Creation as ours or in other words we can realize God or the divinity in us. Yoga is an ancient science of India and it literally means Union. The four main types of yoga are Karma Yoga (Selfless Action) Bhakthi (Devotion) Yoga, Gnana(Intelligence) Yoga, Kriya (Subtle energy) Yoga. We as a human being are made up of four components - Body, Mind, Emotions and Energy. Through Yoga we can bring in a union of our Body, Mind, Emotions and energy by controlling or channeling the subtle energies or prana. We are subjected to both Animal and Divine nature. Through Yoga we can align all the four components Body, Mind, Emotions and Energy with the Divine. God is our inner self and once we bring in our awareness or consciousness to higher dimensions, we experience god or blissfulness. So why are we fighting about religion or divided by religion, why not a peaceful world with one consciousness? World can be peaceful only if one can find inner peace and only through Yoga one can attain the inner peace. It is of great importance to find a Guru who can initiate you in Yoga. Yoga is not just twisting your hands and legs. Meet a realized master or a Guru and he will initiate you into Yoga. So being a Hindu, Buddhist, Muslim, or Christian, if we do not understand the yogic science of living then it is a shame and false sense of identification. Posted by Pahuwind@yahoo.com at 9:30 PM ਭੈਰਉ ਮਹਲਾ ੫ ॥ ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲੁ ਬਸਿ ਲੀਨਾ ॥ ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਨਾਦ ਰੋਗਿ ਖਪਿ ਗਏ ਕੁਰੰਗਾ ॥੧॥ ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥ ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਬਾਸਨ ਰੋਗਿ ਭਵਰੁ ਬਿਨਸਾਨੋ ॥ ਹੇਤ ਰੋਗ ਕਾ ਸਗਲ ਸੰਸਾਰਾ ॥ ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥ ਰੋਗੇ ਮਰਤਾ ਰੋਗੇ ਜਨਮੈ ॥ ਰੋਗੇ ਫਿਰਿ ਫਿਰਿ ਜੋਨੀ ਭਰਮੈ ॥ ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥ ਪਾਰਬ੍ਰਹਮਿ ਜਿਸੁ ਕੀਨੀ ਦਇਆ ॥ ਬਾਹ ਪਕੜਿ ਰੋਗਹੁ ਕਢਿ ਲਇਆ ॥ ਤੂਟੇ ਬੰਧਨ ਸਾਧਸੰਗੁ ਪਾਇਆ ॥ ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥ {ਪੰਨਾ 1140-1141} 25 may 2011 brain vidwan Dalbir singh m.sc jio ,wahe guru ji ka khalsa,wahe guru ji kee fathe, Ragmala is Gurbani. Its beginning "Pratham raag ek omokar satgur parsad" is not wrong because in Guru Granth Sahib, first Raag is Siri Raag satgur parsad. Certain Raags satgur parsad mool -mantra or gur-mantra which do exist , naam Deepak atma hai, a to z in Guru Granth Sahib, this spurious Raag Mala is the Gurmat message in Raag Mala 24 hours 7 days a week in message, Gur-Updesh. Akhand Kirtani Jatha published this reality in their magazine "Soora" long ago. so i am like listen Raag Mala, it is my choice compulsion. so i like puran guru granth sahib a to z . sukhdev singh phd (usa) | | |
Sukhdev Singh is requested to study Dasam Granth keeping in view the references of books mentioned at the end of chapters Chandi Charitra Ukat Bilas, Krishnavatar... This proves that Dasam Granth is just the caricature / copy of Brahminical Granths. Thus, DsmGranth is not written by Guru Gobind Singh sahib.
| | |
Sikh Sidhants are enshrined in Guru Granth Sahib only. So focus only on Guru Granth Sahib. Other granths like Dasam Granth, Sarbloh granth do not containGurbani, should not be taught. History & Rehtnamas need serious rectification on the basis of Guru Granth Sahib. Save sikhi from Brahmanism & christianity. Thanks.
| | |
Gurfateh Respected Sir, Thanks for the yesterday’s presentation in Delhi. As yourself have given some info about video’s available at youtube. I request you to provide links to those videos in here. On this site.
| | |
very good article truth is god
| | |
Mainu ih gal ni samjh aundi jadon sade guru aini gak kehnde aa ke sab dharam da arath oh paramatama hai tan asi kiyon nidyia karde aa kisi devi devte di harmadir saab di neeh Guru ramdas ji ne peer Miyameer to rakhai si oh sab jande si asi ohna to v bade ho gaye asi nidyia kari jane aa hai ta asi insaan asi kuch ni jande aivi apne sir paap chrai jane aa
| | |
ਵਾਹਿਗੁਰੂ ਸ਼ਬਦ ਆਪਣੇ ਜੀਵਨ ਕਾਲ ਵਿੱਚ ਬੇਅੰਤ ਹੀ ਪਾਠੀ ਸੱਜਣਾਂ ਕੋਲੋ ਗੁਰਬਾਣੀ ਦਾ ਪਾਠ ਸ੍ਰਵਣ ਕੀਤਾ ਹੈ। ਅਤੇ ਇਸ ਗੱਲ ਨੂੰ ਉਚੇਚੇ ਤੌਰ ਤੇ ਅਨੁਭਵ ਕੀਤਾ ਹੈ ਕਿ ਸਰਬ ਸਿੱਖ ਸੰਗਤ ਵਾਹਿਗੁਰੂ ਸ਼ਬਦ: ਵਾਹਿਗੁਰੂ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹਿ "ਵਾਹ" ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ "ਗੁਰੂ" ਦੇ ਸੁੰਦਰ ਸੁਮੇਲ ਨਾਲ ਹੋਂਦ ਵਿੱਚ ਆਇਆ ਹੈ। ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ 13ਵੀ ਵਾਰ ਦੀ ਦੁਸਰੀ ਪੌੜੀ ਵਿੱਚ ਗਰੁਮੰਤ੍ਰ ਵੀ ਲਿਖਆ ਹੈ। "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ" ਇਥੇ ਅਜੇ ਸਾਡਾ ਵਿਸ਼ਾਂ ਸ਼ਬਦ ਦੀ ਬਣਤਰ ਅਤੇ ਉਚਾਰਣ ਦਾ ਹੈ। ਭਾਈ ਗੁਰਦਾਸ ਜੀ ਦਿਆਂ ਵਾਰਾਂ ਵਿੱਚ ਨੇ ਇਸ ‘ਵਾਹਿਗੁਰੂ’ ਸ਼ਬਦ ਨੂੰ "ਹ" ਅੱਖਰ ਤੇ ਸਿਹਾਰੀ ਦੀ ਵਰਤੋਂ ਕਰ ਕੇ ਹੀ ਲਿਖਿਆ ਹੈ। ਗੁਰੂ ਸ਼ਬਦ: ਸ਼੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਵਤੰਤਰ ਤੌਰ ਤੇ "ਗੁਰੂ" ਸ਼ਬਦ 302 ਵਾਰ ਦਰਜ਼ ਹੋਇਆ ਮਿਲਦਾ ਹੈ। ਗੁਰੂ ਸ਼ਬਦ ਪਰਮੇਸ਼ਰ ਯਾ ਅਕਾਲ ਪੁਰਖ ਦਾ ਸੰਕੇਤਕ ਹੈ। ਅਤੇ ਇਸ ਦੇ ਸਮਾਨੰਤਰ "ਗੁਰ" ਸ਼ਬਦ ਨੂੰ ਗੁਰ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਅਤੇ ਸਤਿਗੁਰ ਅਖੱਰ ਦੇ ਭੇਦ ਨੂੰ ਸਮਝਣਾ ਹੈ ਅਤੇ ਅਪਣੇ ਹਿਰਦੇ ਵਿੱਚ ਦ੍ਰਿੜ ਕਰਣਾ ਹੈ। ਇਸ ਨਾਲ ‘ਗੁਰਬਾਣੀ’ ਨਾਂ ਕੀ ਗੁਰੂਬਾਣੀ ਦੇ ਅਰਥ ਸਮਝਣ ਵਿੱਚ ਬਹੁਤ ਹੀ ਸੌਖ ਹੋਵੇਗੀ। ਗੁਰ ਯਾ ਸਤਿਗੁਰ ਸ਼ਬਦ ਪ੍ਰਕਰਣ ਦੇ ਅਨੁਸਾਰ ਵੱਖ ਵੱਖ ਰੂਪਾਂ ਵਿੱਚ ਦਰਜ਼ ਹੋਇ ਮਿਲਦੇ ਹਨ। ਗੁਰ 3155 ਵਾਰੀ, ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰਨਾ 2) ਗੁਰੁ 736 ਵਾਰੀ, ਮੰਨੈ ਤਰੈ ਤਾਰੇ ਗੁਰੁ ਸਿਖ॥ (ਪੰਨਾ 3) ਗੁਰਿ 581 ਵਾਰੀ, ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥ (ਪੰਨਾ 44) ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ "ਨਾਂਵ" ਹੋਣ ਕਰਕੇ, ਇਹ "ਗੁਰ" ਅੱਖਰ ਤਿੰਨ ਵੱਖਰੇ ਵੱਖਰੇ ਰੁਪਾਂ ਜਿਸ ਵਿਚ "ਰਾਰਾ ਮੁਕਤਾ", "ਰਾਰਾ ਔਕੜ" ਅਤੇ "ਰਾਰਾ ਸਿਹਾਰੀ" ਅੰਤ ਨਾਲ ਦਰਜ ਕੀਤਾ ਹੋਇਆ ਹੈ। ਤਿੰਨੇ ਰੁਪਾਂ ਦੇ ਉਚਾਰਣ ਵਿੱਚ ਕੋਈ ਫਰਕ ਨਹੀਂ। ਸਿਰਫ ਅਰਥਾਂ ਨੂੰ ਨਿਖੇੜਨ ਵਾਸਤੇ ਇਸ ਬਿਧੀ ਦਾ ਪ੍ਰਯੋਗ ਹੋਇਆ ਹੈ। ਵਾਹ ਸ਼ਬਦ: ਆਓ ਹੁਣ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਵਾਹ ਅੱਖਰ ਦੇ ਭਿੰਨ ਭਿੰਨ ਰੂਪਾਂ ਬਾਰੇ ਖੋਜ ਕਰੀਏ। ਵਾਹ ਸ਼ਬਦ "ਹ" ਮੁਕਤਾ ਅੰਤ ਸਵਤੰਤਰ ਤੌਰ ਤੇ ਸਿਰਫ ਦੋ ਵਾਰ ਹੀ ਦਰਜ਼ ਹੋਇਆ ਮਿਲਦਾ ਹੈ। ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਜਪੁ, ਪੰਨਾ 5) ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ (ਆਸਾ ਮ: 1, ਪੰਨਾ 439) ਇਹ ਅੱਖਰ ਨੂੰ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ ਅਤੇ ਦੋਵੇ ਥਾਵਾਂ ਤੇ ਹੀ ਇਸ ਦਾ ਅਰਥ ਛੋਟੀ ਨਦੀ ਯਾ ਨਾਲਾ ਹੈ। ਅਤੇ ਉਚਾਰਣ ਹੋਇਗਾ "ਵਾਹ"। ਅਜੋਕੀ ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦੇ ਅਰਥ "ਯਤਨ" ਦੇ ਵੀ ਹੋ ਸਕਦੇ ਹਨ। ਵਾਹਿ ਸ਼ਬਦ "ਹ" ਸਿਹਾਰੀ ਅੰਤ ਸਵਤੰਤਰ ਤੌਰ ਤੇ ਸਿਰਫ ਚਾਰ ਬਾਰ ਹੀ ਦਰਜ਼ ਹੋਇਆ ਮਿਲਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਸਵਈਏ ਮਹਲੇ ਚਉਥੇ ਕੇ, ਗਯੰਦ ਪੰਨਾ 1402) ਕੇਵਲ ਇਸ ਹੀ ਸਵਈਏ ਵਿੱਚ ਚਾਰ ਬਾਰ ਇਹ ਸ਼ਬਦ ਦਰਜ਼ ਹੋਇਆ ਮਿਲਦਾ ਹੈ। ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥ 3॥ 13॥ 42॥ ਵਿਚਾਰਣ ਯੋਗ ਗੱਲਾਂ ਇਹ ਹਨ ਕਿ ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਬਾਣੀ ਅੰਦਰ "ਵਾਹਗੁਰੂ" ਸ਼ਬਦ ਦਾ ਪ੍ਰਯੋਗ ਇਸ ਤੱਥ ਨੂੰ ਦਮਦਮੀ ਟਕਸਾਲ ਦਵਾਰਾ ਰਚਿਤ ਪੁਸਤਕ ਗੁਰਬਾਣੀ ਪਾਠ ਦਰਪਣ ਦੇ 196 ਉਤੇ ਵੀ ਸਪਸ਼ਟ ਤੋਰ ਤੇ ਦਰਸ਼ਾਇਆ ਗਇਆ ਹੈ। "‘ਵਾਹਿਗੁਰੂ ਤੇਰੀ ਸਭ ਰਚਨਾ’ ਇਹ ਤਿੰਨੇ ਭੇਦ ਜਿਹੜੇ ਹਨ (ਵਾਹੁ) ਪ੍ਰੇਰਕ ਹੈ ਤੂੰ ਅਤੇ (ਵਾਹ) ਤੇਰਾ ਸੱਚੇ ਪਾਤਿਸ਼ਾਹ ਜੀ ਵਿਸਮਾਦ ਹੈ ਸਰੂਪ ਅਤੇ (ਵਾਹਿ) ਅਸਚਰਜ ਰੂਪ ਹੈ। ਵਾਹ ਤੇ ਵਾਹਿ ਸਿਹਾਰੀ ਤੇ ਮੁਕਤਾ ਲਘੂ ਮਾਤ੍ਰਾ ਹੈ। ਇਸ ਕਰਕੇ ਇਨਹਾਂ ਦਾ ਅਰਥ ਇਕੋ ਹੈ।" ਸੁਭਾਵਕ ਤੌਰ ਤੇ ਜੇ ਇਨ੍ਹਾਂ ਸ਼ਬਦਾਂ ਦਾ ਅਰਥ ਇਕੋ ਹੈ ਤਾਂ ਉਚਾਰਣ ਵੀ "ਵਾਹ" ਹੀ ਹੋਇਗਾ। ਭਾਈ ਗੁਰਦਾਸ ਸਿੰਘ ਨੇ ਵੀ "ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥" ਲਿਖ ਕੇ ਵਾਹ ਸ਼ਬਦ ਦੇ ਉਚਾਰਣ ਨੂੰ ਸੇਧ ਪਰਦਾਨ ਕੀਤੀ ਹੈ। ਇਕ ਹੋਰ ਪੁਰਾਤਨ ਕਿਤਾਬ (Sketch of the Sikhs) ਜੋ ਕਿ 1812 ਵਿੱਚ ਪ੍ਰਕਾਸ਼ਤ ਹੋਈ ਸੀ ਦੇ ਪੰਨਾ 48 ਤੇ ਇਸ ਦਾ ਲੇਖਕ (Lieutenant-Colonel Malcolm) ਸਪਸ਼ਟ ਤੌਰ ਤੇ (Wa! Guruji ka khalsah! Wa! Guruji ki futteh!) ਲਿਖ ਕੇ ਇਸ ਪ੍ਰਮਾਣ ਵੱਜੋ ਇਸ ਸਚਾਈ ਦੀ ਹੋਰ ਪ੍ਰੌੜਤਾ ਕੀਤੀ ਹੈ। ਇਉਂ ਜਾਪਦਾ ਹੈ ਕਿ ਇਸ ਸ਼ਬਦ ਨੂੰ ਗਾਵਣ ਰੂਪ ਵਿੱਚ ਵਰਤਣ ਕਰ ਕੇ ਇਸ ਸ਼ਬਦ ਦੇ ਉਚਾਰਣ ਦਾ ਰੂਪ ਬਦਲ ਗਇਆ ਹੈ। ਅਤੇ ਬਿਬੇਕ ਬੁਧੀ ਦੀ ਵਿਚਾਰ ਸਦਕਾ ਪੁਰਜੋਰ ਕੋਸ਼ਿਸ ਕਰ ਕੇ ਹੀ ਅਸੀਂ ਇਸ ਨੂੰ ਸ਼ੁੱਧ ਉਚਾਰਣ ਦਾ ਰੂਪ ਦੇ ਸਕਾਂਗੇ। ਵਾਹਿਗੁਰੂ ਸ਼ਬਦ ਅਤੇ ਨਾਮ: ਸ਼੍ਰੀ ਆਦਿ ਗ੍ਰੰਥ ਦੇ ਬ੍ਰਹਮ ਗਿਆਨ ਰੂਪੀ ਸਮੁੰਦਰ ਦਿਆਂ ਵੱਖ ਵੱਖ ਇਕਾਈਆਂ ਜਿਵੇ ਕੇ ਸ਼ਬਦ, ਸ਼ਲੋਕ, ਛੰਤ, ਪੌੜੀਆਂ ਆਦਿ ਅਤੇ ਹੋਰ ਰਚਨਾਵਾਂ ਜੀਵੇ ਕੇ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਅੰਨਦ ਸਾਹਿਬ, ਬਾਵਨ ਅੱਖਰੀ ਸਿੱਧ ਗੋਸਟ ਆਦਿ ਰਾਗ ਮਾਲਾ ਦਾ ਸਾਰ, ਨਾਮ ਵਸਤੂ ਦੀ ਖੋਜ ਤੇ ਪ੍ਰਾਪਤੀ ਦੀ ਪ੍ਰਰਣਾ ਦੇਣ ਦਾ ਹੈ। ਕਿ ਗੁਰਸਿੱਖ ਨੇ ਨਾਮ ਦੀ ਪ੍ਰਾਪਤੀ ਕਰਨੀ ਹੈ ਜਾਂ ਕਹੀਏ ਨਾਮ ਧੰਨ ਦੇ ਆਸਰੇ ਤੇ ਹੀ ਆਤਮਿਕ ਜੀਵਨ ਜਿਉਣਾ ਹੈ ਅਤੇ ਭਵਸਾਗਰ ਤੋਂ ਪਾਰ ਲੰਗਣਾ ਹੈ। ਵਾਹਿਗੁਰੂ ਸ਼ਬਦ ਜੋ ਕਿ ਪਰਮੇਸ਼ਰ ਦੇ ਜੱਸ ਦਾ ਸੰਕੇਤਕ ਹੈ ਨੂੰ ਨਿਰੋਲ ਨਾਮ ਬ੍ਰਹਮ ਗਿਆਨ ਸਮੁਚੀ ਬਾਣੀ ਨੂੰ ਕਿਸ ਤਰੀਕੇ ਨਾਲ ਵਾਰ ਵਾਰ ਕੇਵਲ ਪੜ੍ਹਨ ਨਾਲ ਨਹੀ, ਪ੍ਰੰਤੂ ਸਮਝਣ ਰਾਹੀ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ। ਆਦਿ ਗ੍ਰਥ ਵਿੱਚ ਇਸ ਗੱਲ ਵੱਲ ਵੀ ਇਸ਼ਾਰੇ ਹਨ ਕਿ ਗੁਰਬਾਣੀ ਹੀ ਨਾਮ ਹੈ "ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ" (ਪੰਨਾ 494) ਅਰਥਾਤ ਗੁਰਬਾਣੀ ਦੀ ਬਰਕਤਿ ਨਾਲ ਪ੍ਰਾਣੀ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।" ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ 10॥" (ਪੰਨਾ 759) ਗੁਰ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ। ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਜਗਤ ਵਿੱਚ ਸਿਮਰਨ ਸ਼ਬਦ ਦੇ ਅਰਥਾਂ ਵਾਰੇ ਸਪਸ਼ਟ ਸੇਧ ਹੁਕਮੀ ਹੁਕਮੁ ਚਲਾਏ ਰਾਹੁ॥ (ਪੰਨਾ 2), ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ (ਪੰਨਾ 87) ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ (ਪੰਨਾ 4), ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ 136) ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥ 1॥ (ਪੰਨਾ 22), ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ (ਪੰਨਾ 5) ਫਤਿਹ ਸ਼ਬਦ ਦਾ ਸਹੀ ਸਰੂਪ: ਗੁਰਮਤ ਸੰਬੰਧੀ ਲਿਖਤਾਂ ਵਿੱਚ ਫਤਿਹ ਸ਼ਬਦ ਆਮ ਪੜ੍ਹਨ ਨੂੰ ਮਿਲਦਾ ਹੈ ਅਤੇ ਇਹ ਵੀ ਸਮਝ ਵਿੱਚ ਆਉਂਦਾ ਹੈ ਕੇ ਜਿਯਾਦਾਤਰ ਤੇ ਲੇਖਕ ਸੱਜਣ "ਫਤਿਹ" ਸ਼ਬਦ ਨੂੰ "ਫਤਹਿ" ਯਥਾ ਤੱਤੇ ਅੱਖਰ ਤੇ ਸਿਹਾਰੀ ਦੀ ਬਜਾਏ ਹਾਹੇ ਅੱਖਰ ਤੇ ਸਿਹਾਰੀ ਵਰਤ ਕੇ ਲਿਖਣ ਨੂੰ ਵੱਧ ਅਹਮੀਅਤ ਦੇਂਦੇ ਹਨ। ਆਦਿ ਗ੍ਰਥ ਦੀ ਬਾਣੀ ਅੰਦਰ ਇਹ ਸ਼ਬਦ ਕੇਵਲ ਇੱਕ ਵਾਰੀ ਹੀ ਪੰਨਾ 258 ਤੇ ਵਰਤਿਆ ਹੈ। "ਸਲੋਕੁ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥ 1॥" ਬੇਨਤੀ ਹੈ ਕਿ ਇਸ ਸ਼ਬਦ ਨੂੰ ਗੁਰਮਤ ਦੀ ਭਾਸਾਂ ਅਨੁਸਾਰ ਦੀ ਭਰਪੂਰ ਖੋਜ ਕਰਕੇ ਗੁਰਮਤ ਦੀ ਰੌਸ਼ਨੀ ਦੇ ਅਨੁਕੂਲ "ਜਪ, ਜਾਪ ਨਾਮ, ਸਿਮਰਨ, ਜਸ, ਗੁਰ, ਗੁਰੂ, ਦਸਮ ਦੁਆਰ, ਭਗਤੀ" ਆਦ ਸ਼ਬਦਾ ਦੇ ਮੌਲਿਕ ਭਾਵਾਂ ਨੂੰ ਸਮਝਣ ਅਤੇ ਹੋਰਨਾ ਨਾਲ ਵੀ ਜਰੂਰ ਸਾਝੇ ਕਰਣ। ਵੈਬਸਟਰ ਜੋ ਕੀ ਦੁਨੀਆ ਦਾ ਇੱਕ ਪ੍ਰਸਿੱਧ ਸ਼ਬਦ ਕੋਸ਼ ਹੈ। ਜਪ (Meditate) ਸ਼ਬਦ ਦੇ ਅਰਥ ਡੂੰਗੀ ਸਮਝ ਤੇ ਵਿਚਾਰ ਦੇ ਹੀ ਕਰਦੀ ਹੈ। According to Webster Dictionary: The words Ponder, Meditate and Ruminate are synonyms and mean to consider or examine attentively or deliberately. PONDER implies a careful weighing of a problem or, often, prolonged inconclusive thinking about a matter; MEDITATE implies a definite focusing of one’s thoughts on something as to understand it deeply. ਗੁਰੂ ਜੀ ਕਾ ਖਾਲਸਾ। dr dalwinder singh
| |
|