|
ਗੁਰੂ ਫਤਿਹ ਪ੍ਰਵਾਨ ਕਰੋ ਜੀ। ਇਸ ਸਾਈਟ ਤੇ ਜਿਹੜੀ ਫੋਟੋ ਗੈਲਰੀ ਤੁਸੀਂ ਵੇਖ ਰਹੇ ਹੋ, ਉਸ ਗੈਲਰੀ ਦੀ ਸ਼ੋਭਾ ਤੁਸੀਂ ਵੀ ਵਧਾ ਸਕਦੇ ਹੋ। ਕੋਈ ਵੀ ਅਜਿਹੀ ਫੋਟੋ ਜੋ ਅਧਿਆਤਮਵਾਧ ਨਾਲ ਜਾਂ ਸਾਡੇ ਵਿਰਸੇ ਨਾਲ ਸਬੰਧ ਰਖਦੀ ਹੋਵੇ, ਤਾਂ ਉਹ ਫੋਟੋ ਤੁਸੀਂ ਮੈਨੂੰ ਭੇਜ ਸਕਦੇ ਹੋ। ਉਸ ਫੋਟੋ ਨੂੰ ਗੈਲਰੀ ਵਿਚ ਪੇਸ਼ਟ ਕਰ ਕੇ ਮੈਨੂੰ ਬੇਹੱਦ ਖੁਸ਼ੀ ਹੋਵੇਗੀ। ਸੰਪਾਦਕ 091-9888169226
| | |
ਪ੍ਰੋ: ਤਰਲੋਚਨ ਸਿੰਘ ਜੀ (ਫਿਜਿਕਸ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ਆਪ ਜੀ ਦੀ ਚਲਾਈ ਹੋਈ ‘ਸਿੱਖ ਸਿਧਾਂਤ’ ਵੈਬ ਸਇਟ ਬਾਰੇ ਪਤਾ ਚਲਿਆ ਜਾਣ ਕੇ ਬਹੁਤ ਖੁਸ਼ੀ ਹੋਈ।ਵੈਬ ਸਾਇਟ ਕਾਫ਼ੀ ਦਿੱਨਾਂ ਦੀ ਚੱਲ ਰਹੀ ਹੈ ਪਰ ਮੈਨੂੰ ਕੁਝ ਦੇਰ ਨਾਲ ਪਤਾ ਲੱਗਿਆ।ਸੋ ਹੁਣ ਹੋਰ ਸਾਇਟਾਂ ਤੋਂ ਇਲਾਵਾ ਗੁਰਮਤਿ ਦੇ ਅਸਲੀ ਸਿਧਾਂਤਾਂ ਬਾਰੇ ਇਸ ਸਾਇਟ ਤੋਂ ਵੀ ਜਾਣਕਾਰੀ ਮਿਲਦੀ ਰਹੇਗੀ, ਇਹ ਜਾਣ ਕੇ ਖੁਸ਼ੀ ਹੋਈ। ਪਰਮਾਤਮਾ ਕਰੇ ਆਪ ਜੀ ਦੇ ਅਤੇ ਹੋਰ ਵਿਦਵਾਨਾਂ ਦੇ ਗਿਆਨ ਭਰਪੂਰ ਵਿਚਾਰ ਇਸ ਵੈਬ ਸਾਇਟ ਤੋਂ ਪੜ੍ਹਨ ਨੂੰ ਮਿਲਦੇ ਰਹਿਣ। ਮੁਬਾਰਕਵਾਦ ਅਤੇ ਧੰਨਵਾਦ। ਜਸਬੀਰ ਸਿੰਘ (ਕੈਲਗਰੀ) ********************************************** ਮੇਰੇ ਸਾਰੇ ਵੀਰ ਸਿੱਖ ਸਿਧਾਂਤ ਨੂੰ ਪ੍ਰੇਮ ਪਿਆਰ ਨਾਲ ਸਮਝਣ ਲਈ ਤਿਆਰ ਹੋ ਰਹੇ ਹਨ, ਜਾਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ: ਤਰਲੋਚਨ ਸਿੰਘ: ਸੰਪਾਦਕ
| | |
Very well done Professor Tarlochan Singh Jee. I really liked your website. Keep up the good work please. ************************************************************** ਮਹਿੰਦਰ ਸਿੰਘ ਜਿਓ ਮੁਦਤਾਂ ਬਾਅਦ ਅਜ ਮੇਰਾ ਭਰਾ ਮਿਲਿਆ ਹੈ। ਮੇਰੇ ਤੋਂ ਦੂਰ ਨਾ ਜਾਣਾ ਇਹ ਮੇਰਾ ਨਿਵੇਦਨ ਹੈ ਸ਼ੁਕਰੀਆ ਸੰਪਾਦਕ: ਤਰਲੋਚਨ ਸਿੰਘ
| | |
Very well done Professor Tarlochan Singh Jee. I really liked your website. Keep up the good work please.
| | |
Dr. Narinder Nirchhal,sat sri akal,you say, sahajdhari de chakkar vich na pe ke siraf naam-simran wal dhian dio s. gurdev singh ji. je koi sri guru granth sahib ji walon dasse maarag te chalda hai, ohi sahajdari hai.thank you understand sahajdari word,hehcules library great books discussion gpoup first meeting of 2010;enjoy some great writing,discover new authors and meet new people.we get togerther once a mounth on the last monday of each.7 pm monday january 25th all interested persons are welcome yo find out about the book group.we’ii discuss what we want to read this year and enjoy refreshments.bringing people and ideas together c c c l i b.org thank you again dr ji gurdev singh usa
| | |
sahajdhari de chakkar vich na pe ke siraf naam-simran wal dhian dio s. gurdev singh ji. je koi sri guru granth sahib ji walon dasse maarag te chalda hai, ohi sahajdari hai. ************************************************************* From Editor: Tarlochan Singh ਸਤਿਕਾਰ ਯੋਗ ਦਰਸ਼ਨ ਸਿੰਘ ਜਿਓ ਬਹੁਤ ਹੀ ਖੁਸ਼ੀ ਹੋਈ ਤੁਸੀਂ ਇਸ ਸਾਈਟ ਤੇ ਆਏ ਮੈਂ ਤੁਹਾਨੂੰ ਬੜੀ ਦੇਰ ਦਾ ਉਡੀਕ ਰਿਹਾ ਸੀ ਮੈਂ ਆਸ ਕਰਦਾ ਹਾ ਕੇ ਤੁਹਾਡਾ ਇਹ ਪਿਆਰ ਹਮੇਸ਼ਾਂ ਮੈਨੂੰ ਅਤੇ ਸਿਖ-ਸਿਧਾਂਤ ਪਰਵਾਰ ਨੂੰ ਮਿਲਦਾ ਰਹੇਗਾ। ਇਹ ਤੁਹਾਡੀ ਆਪਣੀ ਸਾਈਟ ਹੈ ਇਥੇ ਕਿਸੇ ਨੂੰ ਮਾੜੇ ਸ਼ਬਦ ਨਹੀਂ ਬੋਲੇ ਜਾਣਗੇ ਹਰ ਇਕ ਨੂੰ ਪਿਆਰ ਮਿਲੇਗਾ ਤੁਸੀਂ ਇਹ ਜਾਣਕਾਰੀ ਹਰ ਇਕ ਤਕ ਪੁਜਦਾ ਕਰ ਦੇਣੀ ਜੀ ਤੁਹਾਡਾ ਆਪਣਾ Editor ਤਰਲੋਚਨ ਸਿੰਘ
| | |
We should know what our convictions are, and stand for them. Upon ones own philosophy, conscious or unconscious, depends ones ultimate interpretation of facts. Therefore it is wise to be as clear as possible about ones subjective principles. As the man is, so will be his ultimate truth. {CARL JUNG} Ninety percent of the worlds woe comes from people not knowing themselves, their abilities, their frailties, and even their real virtues. Most of us go almost all the way through life as complete strangers to ourselves. {Sydney J. Harris} ਪ੍ਰੋਫੈਸਰ ਤਰਲੋਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ।
ਬਹੁਤ ਹੀ Khushi ਵਾਲੀ ਗੱਲ ਹੈ,ਜਗਤ ਗੁਰੂ ਬਾਬਾ ਨਾਨਕ ਜੀ ਨੇ, ਆਪ ਜੀ ਨੂੰ ,ਅਤੇ ਆਪ ਜੀ ਦੇ ਸਹਿਜੋਗੀਆਂ ਨੂੰ ਉਧਮ Bhakash ਕੇ ਇਹ ਕਾਰਜ ਕਰਵਾਇਆ ਹੈ।
ਇਸ ਸਾਈਟ ਤੋਂ ਮੇਰੇ ਵਰਗੇ ਅਨੇਕਾਂ ਹੀ ਲੋਕਾਂ ਨੂ ਗੁਰੂ ਬਾਣੀ ਦੀ ਸਹੀ ਸੇਧ ਮਿਲ ਸਕੇਗੀ।
ਤੁਹਾਡੀ ਨਿਮਰਤਾ ਅਤੇ ਹਲੀਮੀ ਦਾ, ਮੈ ਹਮੇਸਾ ਹੀ ਕਾਇਲ ਹਾਂ।
ਇਹ ਹੁਕਮ ਦੀ ਹੀ ਕਰਾਮਾਤ ਹੈ। ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥ {ਪੰਨਾ 55} ਸਿਖ੍ਹ ਸਿਧਾਂਤ ਦੇ ਸਾਰੇ ਪਠਕਾਂ ਨੂੰ ਗੁਰੂ ਫਤਿਹ।
ਦਰੰਨ ਸਿੰਘ ਘਣਕਸ
| | |
My very respected Sister Dr. Gurwinder Kaur Jio, Guru Fateh Parvan Karna Ji. Please send your article in Word file. Also mention which fonts u are using, It will be better if u send a copy of Font file also. With regards Editor
| | |
ਸਹਿਜ ਧਾਰੀ ਸਿੱਖ ਲਫਜ਼ ਗੁਰਬਾਣੀ ਵਿੱਚ ਆਉਂਦਾ, ਇਹ ਲਫਜ਼ ਗੁਰਬਾਣੀ ਮੁਤਾਬਕ। ਰਾਮਕਲੀ ਮਹਲਾ 3 ਅਨੰਦੁ ਜੇ ਕੋ ਸਿਖੁ, ਗੁਰੂ ਸੇਤੀ ਸਨਮੁਖੁ ਹੋਵੈ॥ ਹੋਵੈ ਤ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੇ॥ .... ਕਹੈ ਨਾਨਕੁ ਸੁਣਹੁ ਸੰਤਹੁ, ਸੋ ਸਿਖੁ ਸਨਮੁਖੁ ਹੋਏ॥ 21॥ {ਪੰਨਾ 919-920} ਜੇ ਕੋ, ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ, ਮੁਕਤਿ ਨ ਪਾਵੈ॥ {ਪੰਨਾ 920} ਮਾਝ ਮਹਲਾ 5॥ ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥ ਕਉਣੁ ਸੁ ਸਨਮੁਖ, ਕਉਣੁ ਵੇਮੁਖੀਆ॥ ਕਿਨਿ ਬਿਧਿ ਮਿਲੀਐ, ਕਿਨਿ ਬਿਧਿ ਬਿਛੁਰੈ, ਇਹ ਬਿਧਿ, ਕਉਣੁ ਪ੍ਰਗਟਾਏ ਜੀਉ॥ 3॥ ਗੁਰਮੁਖਿ ਸੁਖੀਆ, ਮਨਮੁਖਿ ਦੁਖੀਆ॥ਗੁਰਮੁਖਿ ਸਨਮੁਖੁ, ਮਨਮੁਖਿ ਵੇਮੁਖੀਆ॥ ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ, ਗੁਰਮੁਖਿ, ਬਿਧਿ ਪ੍ਰਗਟਾਏ ਜੀਉ॥ 7॥ {ਪੰਨਾ 131} ਜਿਹੜਾ ਮਨੁਖ ਗੁਰੁ ਤੋਂ ਵੇਮੁਖ ਹੈ ਜਿਸ ਨੇ ਅਜ ਤਕ ਗੁਰਮਤਿ ਨੂੰ ਮਨਿਆਂ ਹੀ ਨਹੀਂ ਉਸ ਲਈ ਸਿੱਖ ਲਫਜ਼ ਵਰਤਿਆ ਜਾ ਸਕਦਾ ਤੇ ਇਹ ਸਹਿਜਧਾਰੀ ਕੀ ਹੋਇਆ? ਹਾਂ ਸਹਜ ਲਫਜ਼ ਗੁਰਬਾਣੀ ਵਿੱਚ ਮਿਲਦਾ ਹੈ, ਸ+ਹ+ਜ = ਸਹਜ ਜਾਂ ਸਹਜਿ, ਭਾਵ- ਆਤਮਕ ਅਡੋਲਤਾ, ਆਤਮਕ ਸਥਿਰਤਾ, ਆਤਮਕ ਟਕਾਓ, ਤੇ ਸਹਜ ਇੱਕ ਅਵਸਥਾ ਹੈ, ਜਿਸ ਕਿਸੇ ਪ੍ਰਾਣੀ ਨੇ ਉਸ ਅਵਸਥਾ ਨੂੰ ਅਪਨਾ ਲਿਆ ਉਸ ਨੇ ਸਮਝੋ ਸਹਜ ਨੂੰ ਧਾਰਣ ਕਰ ਲਿਆ। ਸਹਿਜਧਾਰੀ ਸਿੱਖ ਹੈ, ਇੱਕ ਗਲ ਪ੍ਰਚਲਤ ਹੋ ਗਈ ਕਿ ਜੇ ਕਿਸੇ ਨੇ ਕੇਸ ਰੱਖੇ ਹੋਣ ਯਾਨਿ ਕਿ ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ ਤੇ ਸਿਰਫ ਗੁਰਮਤਿ ਮੁਤਾਬਕ ਆਪਣੇ ਸਾਰੇ ਕਾਰ ਵਿਹਾਰ ਕਰਦਾ ਹੋਵੇ ਪਰ ਅਜੇ ਖੰਡੇ ਦੀ ਪਾਹੁਲ ਨਹੀਂ ਲਈ, ਉਹ ਸਹਿਜਧਾਰੀ ਸਿੱਖ ਹੈ। ਪਰ ਉਸ ਅਵਸਥਾ ਵਾਲੇ ਅਜ ਲਭਿਆਂ ਵੀ ਨਹੀਂ ਮਿਲਦੇ ਬਲਕਿ ਇਉਂ ਕਿਹਣਾ ਜਾਅਦਾ ਠੀਕ ਰਹੇਗਾ ਕਿ ਅਜ ਸਹਿਜਧਾਰੀ ਦੀ ਬਹੁਤਾਤ ਹੈ ਦੇਖਣ ਨੂੰ ਭਾਵੇਂ ਓਹ ਸਿੱਖ ਹੀ ਲਗਦੇ ਹੋਣ। ਕੀ ਉਹਨਾ ਨੂੰ ਸਹਿਜਧਾਰੀ ਸਿੱਖ ਕਿਹਾ ਜਾ ਸਕਦਾ ਹੈ? ਤੁਹਾਨੂੰ ਹਰ ਕੀਰਤਨ ਦਰਬਾਰਾਂ (ਜੋ ਗਲਤ ਲਫਜ਼ ਹੈ, ਦਰਬਾਰ ਗੁਰੂ ਦਾ ਹੁੰਦਾ ਹੈ ਤੇ ਗੁਰੂ ਦਰਬਾਰ ਵਿੱਚ ਕੀਰਤਨ ਹੁੰਦਾ ਹੈ) ਵਿੱਚ, ਹਰ ਗੁਰਦਵਾਰਿਆਂ ਦੇ ਇਕਠ ਵਿੱਚ ਦਰਸ਼ਨੀ ਸਿੱਖ ਬਹੁਤ ਮਿਲ ਜਾਣਗੇ ਪਰ ਹੋਣਗੇ ਉਹ ਸਹਿਜਧਾਰੀ ਹੀ। ਸਹਿਜਧਾਰੀ ਸਿੱਖ। ਗੁਰੂ ਜੀ ਤੇ ਸਾਨੂੰ ਇਹ ਸਮਝਾ ਰਹੇ ਹਨ: ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ {ਪੰਨਾ 634} ਭਾਵ-ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿੱਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿੱਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਅਗਰ ਕਿਸੇ ਨੂੰ ਇਹ ਗਲ ਸਮਝਾਣ ਦੀ ਕੋਸਿਸ਼ ਕੀਤੀ ਜਾਏ ਤੇ ਓਹ ਅਗਿਉਂ ਆਖਦਾ ਹੈ ਕਿ ਤੁਸੀ ਕਟੜਪੁਣੇ ਦੀਆਂ ਗੱਲਾਂ ਕਰਦੇ ਹੋ, ਤੇ ਮੈਂ ਕਹਿਂਦਾ ਹਾਂ ਕਿ ਅਸੀ ਬਾਬਾ ਗੁਰੂ ਨਾਨਕ ਜੀ ਵਲੋਂ ਦਸੇ ਗੁਰਮਤਿ ਰਾਹ ਦੇ ਪਾਂਧੀ ਜੁ ਹੋਏ ਸਾਡਾ ਬਾਬਾ ਗੁਰੂ ਨਾਨਕ ਵੀ ਤੇ ਫੇਰ ਕਟੜ ਹੀ ਹੋਇਆ ਤੇ ਅਸੀਂ ਆਪੇ ਕਟੱੜ ਹੋ ਗਏ। ਬਾਬਾ ਗੁਰੂ ਨਾਨਕ ਜੇ ਕਟੜ ਨਾਂ ਹੰਦਾ ਤੇ ਬਾਬੇ ਨੇ ਵੀ ਜਨੇਊ ਪਾ ਲੇਣਾ ਸੀ ਤੇ ਹਰਦੁਆਰ ਵਿੱਚ ਪੱਛਮ ਦੀ ਥਾਂਏ ਪੂਰਬ ਵਲ ਪਾਣੀ ਪਾ ਦੇਣਾ ਸੀ ਇਹਨਾ ਗੱਲਾਂ ਨੂੰ ਕਟੜ ਕਹਿਣ ਵਾਲਿਓ ਤੁਹਾਨੂੰ ਤਹਾਡੀ ਸੋਚ ਮੁਬਾਰਕ। ਅੱਜ ਜਿਹੜੇ ਸ਼ਰਾਬ ਦੇ ਠੇਕਿਆਂ ਤੇ ਹੋਰ ਗਲੀਆਂ ਸੜਕਾਂ ਤੇ ਨਸ਼ੇ ਵਿੱਚ ਡਿੱਗੇ ਹੁੰਦੇ ਹਨ ਤੰਬਾਕੂ ਮਲਦੇ ਤੇ ਸਿਗਰਟਾਂ ਪੀਦੇ ਹਨ ਓਹਨਾਂ ਨੂੰ ਕਿਵੇਂ ਸਿੱਖ ਆਖਾਂਗੇ? ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਸੋਹਣੀ ਦਸਤਾਰ। ਮੁੱਛਾਂ ਤੋਂ ਜਾਪੇ ਮੋਲਵੀ, ਆਖਣ ਨੂੰ ਸਰਦਾਰ॥ ਹਿੰਦੂ ਅੰਨਾੑ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥ {ਪੰਨਾ 874-875} ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ। ਭੁਲ ਚੁਕ ਦੀ ਖਿਮਾ ਗੁਰਦੇਵ ਸਿੰਘ U.S.A
| | |
Congratulations for launching the sikh sidhant website.
| |
|